21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਹੜ੍ਹ ਪੀੜਤਾਂ ਲਈ ਆਓ ਸਾਰੇ ਰਲ ਕੇ ਸਾਥ ਦੇਈਏ -ਲੱਧੜ

Ad Position 21
No active advertisement
ਅਜੀਤ ਡੈਸਕ 04-09-2025
ਨਵਾਂਸ਼ਹਿਰ, 3 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਪੂਰੇ ਪੰਜਾਬ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ ਅਤੇ ਕਈ ਥਾਂ ਤਾਂ ਹੜ੍ਹ ਵੀ ਆ ਗਏ, ਆਓ ਸਾਰੇ ਰਲ ਕੇ ਹੜ੍ਹ ਪੀੜਤਾਂ ਦੀ ਮਦਦ ਲਈ ਸਾਰੇ ਹੱਥ ਮਿਲਾ ਕੇ ਇਹਨਾਂ ਦੀ ਮਦਦ ਕਰੀਏ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸਮਾਜ ਸੇਵਕ ਰਾਮ ਲੁਭਾਇਆ ਲੱਧੜ ਨੇ ਕਿਹਾ ਕਿ ਇਸ ਸੰਕਟ ਦੀ ਘੜੀ ਵਿੱਚ ਸਰਕਾਰਾਂ ਐਨ.ਜੀ.ਓ ਤੇ ਸਮਾਜ ਸੇਵੀ ਸੰਸਥਾਵਾਂ ਇਸ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣ |
Ad Position 22
No active advertisement
ਪਿਛਲੀ ਖ਼ਬਰ ਡੇਰੇ ਦੇ ਦਰਵਾਜ਼ੇ ਹੜ੍ਹ ਪੀੜਤਾਂ ਲਈ 24 ਘੰਟੇ ਖੁੱਲੇ੍ਹ -ਸੰਤ ਭਰੋਮਜਾਰਾ ਅਗਲੀ ਖ਼ਬਰ ਭੌਰਾ 'ਚ ਏਡਜ਼ ਜਾਗਰੂਕਤਾ ਹਿਤ ਨੁੱਕੜ ਨਾਟਕ ਖੇਡਿਆ
Ad Position 24