ਬਰਸਾਤ ਦੌਰਾਨ ਫੈਲਣ ਵਾਲੀਆਂ ਬਿਮਾਰੀਆਂ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ
ਅਜੀਤ ਡੈਸਕ
06-09-2025
ਇਸ ਮੌਕੇ ਸਿਹਤ ਅਧਿਕਾਰੀ ਦਰਬਾਰਾ ਸਿੰਘ ਕੰਗਰੌੜ, ਐਲ. ਐਚ. ਵੀ. ਕੁਲਵਿੰਦਰ ਕੌਰ, ਏ. ਐਨ. ਐਮ. ਪਰਮਿੰਦਰ ਕੌਰ, ਆਸ਼ਾ ਵਰਕਰ ਹਰਜਿੰਦਰ ਕੌਰ ਮਕਸੂਦਪੁਰ, ਬਲਵੀਰ ਚੰਦ ਬਲਾਕੀਪੁਰ ਆਦਿ ਹਾਜ਼ਰ ਸਨ |