23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2025

ਪੈਨਸ਼ਨ ਐਸੋਸੀਏਸ਼ਨ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 07-09-2025
ਨਵਾਂਸ਼ਹਿਰ, 6 ਸਤੰਬਰ (ਜਸਬੀਰ ਸਿੰਘ ਨੂਰਪੁਰ)-ਪੈਨਸ਼ਨ ਐਸੋਸੀਏਸ਼ਨ ਸਰਕਲ ਕਾਰਜਕਾਰੀ ਕਮੇਟੀ ਨਵਾਂਸ਼ਹਿਰ ਦੀ ਮੀਟਿੰਗ ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਅਟਵਾਲ ਦੀ ਅਗਵਾਈ ਵਿਚ ਕੀਤੀ ਗਈ | ਮੀਟਿੰਗ ਵਿਚ ਹਾਜ਼ਰ ਸਰਕਲ ਸਕੱਤਰ ਅਸ਼ਵਨੀ ਕੁਮਾਰ, ਬਲਵਿੰਦਰ ਪਾਲ, ਬਲਵੀਰ ਸਿੰਘ ਦੁਸਾਂਝ, ਵਿਜੇ ਬਾਲੀ, ਨਿਰੰਜਨ ਸਿੰਘ, ਜਗਦੀਸ਼ ਕੁਮਾਰ, ਮੰਡਲ ਨਵਾਂਸ਼ਹਿਰ ਦੇ ਪ੍ਰਧਾਨ ਨਰਿੰਦਰ ਮਹੀਤਾਂ, ਸਕੱਤਰ ਮਦਨ ਲਾਲ, ਮੰਡਲ ਗੁਰਾਇਆ ਦੇ ਸਕੱਤਰ ਬਲਵਿੰਦਰ ਲਾਖਾ, ਮੰਡਲ ਗੜ੍ਹਸ਼ੰਕਰ ਤੋਂ ਪ੍ਰਧਾਨ ਕਮਲਦੇਵ, ਬੰਗਾ ਮੰਡਲ ਪ੍ਰਧਾਨ ਅਜ਼ੀਤਰਾਮ, ਸਕੱਤਰ ਸ੍ਰੀ ਰਾਮ ਨੇ ਹਾਜ਼ਰ ਹੋ ਕੇ ਪੈਨਸ਼ਨਰਾਂ ਦੇ ਮਸਲਿਆਂ 'ਤੇ ਵਿਚਾਰ ਚਰਚਾ ਕੀਤੀ | 25 ਸਤੰਬਰ ਨੂੰ ਸਰਕਲ ਪੱਧਰ ਦੇ ਧਰਨੇ ਦੀ ਤਿਆਰੀ ਵਜੋਂ ਸਾਰੇ ਮੰਡਲਾਂ ਦਾ ਕੋਟਾ ਤੈਅ ਕੀਤਾ ਗਿਆ | ਸਾਰੇ ਪੈਨਸ਼ਨਰਾਂ ਨੂੰ ਸਰਕਲ ਨਵਾਂਸ਼ਹਿਰ ਦੇ ਗੇਟ 'ਤੇ ਹੋਣ ਵਾਲੇ ਧਰਨੇ ਵਿਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਬਰਸਾਤਾਂ ਦੇ ਚਲਦੇ ਬਦਲਦੇ ਮੌਸਮ 'ਚ ਆਪਣੀ ਸਿਹਤ ਦਾ ਰੱਖੋ ਖਾਸ ਧਿਆਨ-ਡਾ. ਸੰਧੂ ਅਗਲੀ ਖ਼ਬਰ ਤਾਜੋਵਾਲ-ਮੰਡਾਲਾ ਤੇ ਧੈਂਗੜਪੁਰ ਧੁੱਸੀ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਜਾਰੀ
Ad Position 24