06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਕਲਾਕਾਰ ਸੰਗੀਤ ਸਭਾ ਨੇ ਸੰਗੀਤ ਸਮਰਾਟ ਆਹੂਜਾ ਦੀ ਮੌਤ 'ਤੇ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ <br/>

Ad Position 21
No active advertisement
ਕਲਾਕਾਰ ਸੰਗੀਤ ਸਭਾ ਰਜਿ: ਨਵਾਂਸ਼ਹਿਰ ਦੇ ਮੈਂਬਰ ਆਹੂਜਾ ਦੀ ਮੌਤ 'ਤੇ ਡੰੂਘੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ | <br/> 25-09-2025
ਨਵਾਂਸ਼ਹਿਰ, 24 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਕਲਾਕਾਰ ਸੰਗੀਤ ਸਭਾ ਰਜਿ: ਨਵਾਂਸ਼ਹਿਰ ਨੇ ਪ੍ਰਧਾਨ ਲਖਵਿੰਦਰ ਸਿੰਘ ਸੂਰਾਪੁਰੀ ਦੀ ਅਗਵਾਈ 'ਚ ਸੰਗੀਤ ਸਮਰਾਟ ਚਰਨਜੀਤ ਆਹੂਜਾ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ 2 ਮਿੰਟ ਦਾ ਮੌਨ ਰੱਖ ਕੇ ਉਨ੍ਹਾਂ ਸ਼ਰਧਾਂਜਲੀ ਭੇਟ ਕੀਤੀ | ਪ੍ਰਧਾਨ ਸੂਰਾਪੁਰੀ ਨੇ ਕਿਹਾ ਕਿ ਆਹੂਜਾ ਦੀ ਮੌਤ ਨਾਲ ਸੰਗੀਤਕ ਤੇ ਫਿਲਮ ਖੇਤਰ 'ਚ ਸੋਗ ਦੀ ਲਹਿਰ ਦੌੜ ਗਈ ਹੈ | ਉਨ੍ਹਾਂ ਕਿਹਾ ਇਹ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਇਸ ਮੌਕੇ ਅਵਤਾਰ ਸਿੰਘ ਯੂ. ਐਸ. ਏ., ਜਸਪਾਲ ਸਿੰਘ ਲੌਂਗੀਆ, ਦਿਲਵਰਜੀਤ ਦਿਲਵਰ, ਲਖਵਿੰਦਰ ਲੱਖਾ, ਬਲਵਿੰਦਰ ਭੰਗਲ, ਸਤਨਾਮ ਲਾਦੀਆਂ, ਗਾਇਕਾ ਰਾਣੀ ਅਰਮਾਨ, ਅਨਮੋਲ ਵਿਰਕ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਵਿਭਾਗ ਨੇ ਵੋਕੇਸ਼ਨਲ ਮਾਸਟਰਾਂ ਨੂੰ ਦਿੱਤਾ ਵੋਕੇਸ਼ਨ ਲੈਕਚਰਾਰਾਂ ਦਾ ਅਹੁਦਾ ਅਗਲੀ ਖ਼ਬਰ ਪਿੰਡ ਆਕਲਿਆਣਾ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਅੱਜ
Ad Position 24