05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਨੌਜਵਾਨ ਨਸ਼ਿਆਂ ਦਾ ਤਿਆਗ ਕਰਕੇ ਸਿੱਖੀ ਦਾ ਰੂਪ ਧਾਰਨ ਕਰਨ-ਜਥੇ. ਇਕਬਾਲ ਸਿੰਘ

ਕਟਾਰੀਆਂ, 5 ਅਕਤੂਬਰ (ਪ੍ਰੇਮੀ ਸੰਧਵਾਂ)-ਸਿੱਖ ਕੌਮ ਦੇ ਪ੍ਰਸਿੱਧ ਪ੍ਰਚਾਰਕ ਸਵ: ਢਾਡੀ ਅਜੀਤ ਸਿੰਘ ਅਜੀਤ ਤੇ ਗੁਰਸਿੱਖੀ ਨੂੰ ਸਦਾ ਹੀ ਲੜ ਲਾਉਣ ਵਾਲੀ ਢਾਡੀ ਅਜੀਤ ਸਿੰਘ ਅਜੀਤ ਦੀ ਧਰਮ ਪਤਨੀ ਸਵ: ਲਛਮਣ ਕੌਰ ਦੇ ਹੋਣਹਾਰ ਸਪੁੱਤਰ ਤੇ ਪੰਜਾਬ ਪੁਲਿਸ ’ਚੋਂ ਸੇਵਾ ਮੁਕਤ ਹੋਏ ਸਾਬਕਾ ਪੁਲਿਸ ਇੰਸਪੈਕਟਰ ਜਥੇ. ਇਕਬਾਲ ਸਿੰਘ ਸੰਧਵਾਂ ਤੇ ਜਥੇਦਾਰਨੀ ਸੁਖਵਿੰਦਰ ਕੌਰ ਵਾਸੀ ਸੰਧਵਾਂ ਨੇ ਸਿੱਖੀ ਸਰੂਪ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਢਾਹ ਲਾਉਣ ਵਾਲੇ ਸਿੱਖ ਕੌਮ ਦੇ ਦੁਸ਼ਮਣਾਂ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਨਸ਼ੇ ਦੇ ਸੌਦਾਗਰ ਆਪਣੀ ਮੋਟੀ ਕਮਾਈ ਦੇ ਲਾਲਚ ਨਾਲ ਸਿੱਖੀ ਤੋਂ ਅਣਜਾਣ ਲੋਕਾਂ ਨੂੰ ਨਸ਼ਿਆਂ ਦੇ ਚਾਟੇ ਤਾਂ ਜ਼ਰੂਰ ਲਾ ਸਕਦੇ ਹਨ ਪਰ ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਵੀ ਅਜਿਹੇ ਸਿੱਖ ਵਿਰੋਧੀ ਅਨਸਰਾਂ ਨੇ ਸਿੱਖੀ ਨੂੰ ਢਾਹ ਲਾਉਣ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਦਾ ਹਸ਼ਰ ਹਮੇਸ਼ਾ ਹੀ ਮਾੜਾ ਹੋਇਆ।

Ad Position 21
No active advertisement
ਅਜੀਤ ਡੈਸਕ 06-10-2026
ਕਟਾਰੀਆਂ, 5 ਅਕਤੂਬਰ (ਪ੍ਰੇਮੀ ਸੰਧਵਾਂ)-ਸਿੱਖ ਕੌਮ ਦੇ ਪ੍ਰਸਿੱਧ ਪ੍ਰਚਾਰਕ ਸਵ: ਢਾਡੀ ਅਜੀਤ ਸਿੰਘ ਅਜੀਤ ਤੇ ਗੁਰਸਿੱਖੀ ਨੂੰ ਸਦਾ ਹੀ ਲੜ ਲਾਉਣ ਵਾਲੀ ਢਾਡੀ ਅਜੀਤ ਸਿੰਘ ਅਜੀਤ ਦੀ ਧਰਮ ਪਤਨੀ ਸਵ: ਲਛਮਣ ਕੌਰ ਦੇ ਹੋਣਹਾਰ ਸਪੁੱਤਰ ਤੇ ਪੰਜਾਬ ਪੁਲਿਸ ’ਚੋਂ ਸੇਵਾ ਮੁਕਤ ਹੋਏ ਸਾਬਕਾ ਪੁਲਿਸ ਇੰਸਪੈਕਟਰ ਜਥੇ. ਇਕਬਾਲ ਸਿੰਘ ਸੰਧਵਾਂ ਤੇ ਜਥੇਦਾਰਨੀ ਸੁਖਵਿੰਦਰ ਕੌਰ ਵਾਸੀ ਸੰਧਵਾਂ ਨੇ ਸਿੱਖੀ ਸਰੂਪ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਢਾਹ ਲਾਉਣ ਵਾਲੇ ਸਿੱਖ ਕੌਮ ਦੇ ਦੁਸ਼ਮਣਾਂ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਨਸ਼ੇ ਦੇ ਸੌਦਾਗਰ ਆਪਣੀ ਮੋਟੀ ਕਮਾਈ ਦੇ ਲਾਲਚ ਨਾਲ ਸਿੱਖੀ ਤੋਂ ਅਣਜਾਣ ਲੋਕਾਂ ਨੂੰ ਨਸ਼ਿਆਂ ਦੇ ਚਾਟੇ ਤਾਂ ਜ਼ਰੂਰ ਲਾ ਸਕਦੇ ਹਨ ਪਰ ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਵੀ ਅਜਿਹੇ ਸਿੱਖ ਵਿਰੋਧੀ ਅਨਸਰਾਂ ਨੇ ਸਿੱਖੀ ਨੂੰ ਢਾਹ ਲਾਉਣ ਦੀ ਕੋਸ਼ਿਸ ਕੀਤੀ ਤਾਂ ਉਨ੍ਹਾਂ ਦਾ ਹਸ਼ਰ ਹਮੇਸ਼ਾ ਹੀ ਮਾੜਾ ਹੋਇਆ। ਜਥੇ. ਇਕਬਾਲ ਸਿੰਘ ਤੇ ਮੈਡਮ ਸੁਖਵਿੰਦਰ ਕੌਰ ਨੇ ਕਿਹਾ ਕਿ ਨੌਜਵਾਨ ਨਸ਼ਿਆਂ ਦਾ ਤਿਆਗ ਕਰਕੇ ਗੁਰੂ ਵਾਲੇ ਬਣਨ ਤਾਂ ਜੋ ਉਨ੍ਹਾਂ ਦਾ ਇਸ ਦੁਨੀਆਂ ’ਤੇ ਆਉਣਾ ਸਫਲ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਔਰਗੈਨਿਕ ਖੇਤੀ ਅੱਜ ਦੇ ਸਮੇਂ ਦੀ ਪਹਿਲੀ ਲੋੜ ਬਣੇ-ਤਰਲੋਚਨ ਸਿੰਘ ਵਾਰੀਆ ਅਗਲੀ ਖ਼ਬਰ ਪੰਜਾਬ ਸਰਕਾਰ ਕਿਸਾਨਾਂ ਨੂੰ ਮੰਡੀਆਂ ਵਿਚ ਝੋਨੇ ਦੀ ਫਸਲ ਵੇਚਣ ਲਈ ਰੁਲਣ ਨਹੀਂ ਦੇਵੇਗੀ-ਬਲਾਕੀਪੁਰ
Ad Position 24