24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਭਟੋਆ ਗੋਤ ਜਠੇਰੇ ਮੇਲਾ 16 ਨੂੰ

Ad Position 21
No active advertisement
ਅਜੀਤ ਡੈਸਕ 03-11-2025
ਜਾਡਲਾ, 2 ਨਵੰਬਰ (ਸੁਰਿੰਦਰ ਕੁਮਾਰ ਦੁੱਗਲ)-ਇਸ ਵਾਰ ਭਟੋਆ ਗੋਤ ਜਠੇਰਿਆਂ ਦਾ ਮੇਲਾ 16 ਨਵੰਬਰ ਨੂੰ ਪਿੰਡ ਉਟਾਲ ਵਿਖੇ ਹੋਵੇਗਾ, ਜਿਸ ਵਿਚ ਪਿੱਤਰ ਪੂਜਨ ਦੇ ਨਾਲ-ਨਾਲ ਰਸਮ ਪਗੜੀ, ਚੁੰਨੀ ਤੇ ਹੋਰ ਧਾਰਮਿਕ ਰਸਮਾਂ ਵੀ ਹੋਣਗੀਆਂ | ਇਸ ਦੇ ਨਾਲ ਹੀ ਇਸ ਗੋਤ ਨਾਲ ਸੰਬੰਧਿਤ ਭਾਈਚਾਰਾ ਪਿੱਤਰਾਂ ਦੀ ਮਹਿਮਾ ਦਾ ਗਾਇਨ ਵੀ ਕਰੇਗਾ | ਕਮੇਟੀ ਮੈਂਬਰ ਹੁਸਨ ਲਾਲ ਜਾਡਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਦੀ ਸਫਲਤਾ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਮੈਨੇਜਮੈਂਟ ਕਾਲਜ ਦੇ ਵਿਦਿਆਰਥੀਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਗਲੀ ਖ਼ਬਰ ਸਿੰਬਲ ਮਜਾਰਾ ਸਕੂਲ ਵਿਖੇ ਸਾਇੰਸ ਡਰਾਮਾ ਕਰਵਾਇਆ
Ad Position 24