11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਬਾਬਾ ਦਵਿੰਦਰ ਕੌੜਾ ਸੇਵਾ ਸੁਸਾਇਟੀ ਬੰਗਾ ਵਲੋਂ ਸਨਮਾਨਿਤ

Ad Position 21
No active advertisement
ਅਜੀਤ ਡੈਸਕ 22-11-2025
ਬੰਗਾ, 21 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਇਲਾਕੇ ਦੇ ਧਾਰਮਿਕ ਆਗੂ ਬਾਬਾ ਦਵਿੰਦਰ ਕੌੜਾ ਵਲੋਂ ਇਲਾਕੇ ਦੇ ਲੋੜਵੰਦ ਲੋਕਾਂ ਦੀ ਮਦਦ ਹਿੱਤ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੇ ਮੱਦੇਨਜ਼ਰ ਉੱਘੀ ਐਨ.ਜੀ.ਓ ਸੇਵਾ ਸੋਸਾਇਟੀ ਬੰਗਾ ਨੇ ਬਾਬਾ ਦਵਿੰਦਰ ਕੌੜਾ ਨੂੰ ਸਨਮਾਨਿਤ ਕੀਤਾ | ਸੇਵਾ ਸਸਾਇਟੀ ਬੰਗਾ ਪੰਜਾਬ ਦੀ ਪ੍ਰਧਾਨ ਮੈਡਮ ਬਲਦੀਸ਼ ਕੌਰ ਬੰਗਾ ਨੇ ਇਸ ਮੌਕੇ ਕਿਹਾ ਕਿ ਸ਼ਹਿਰ ਅਤੇ ਇਲਾਕੇ ਦੇ ਲੋਕਾਂ ਦੀ ਬਹੁਤ ਲੰਬੇ ਸਮੇ ਤੋਂ ਸੇਵਾ ਕਰਦੇ ਆ ਰਹੇ ਬੰਗਾ ਹਲਕੇ ਦੇ ਮਸ਼ਹੂਰ ਧਾਰਮਿਕ ਆਗੂ ਬਾਬਾ ਦਵਿੰਦਰ ਕੌੜਾ ਨੂੰ ਸਨਮਾਨਿਤ ਕਰਦਿਆਂ ਅਸੀਂ ਮਾਣ ਮਹਿਸੂਸ ਕਰ ਰਹੇ ਹਾਂ | ਸੇਵਾ ਸੋਸਾਇਟੀ ਬੰਗਾ ਪੰਜਾਬ ਵੱਲੋਂ ਇਸ ਮੌਕੇ ਸੇਵਾ ਸੋਸਾਇਟੀ ਬੰਗਾ ਦੇ ਫਾਉਂਡਰ ਪ੍ਰਧਾਨ, ਮੈਡਮ ਬਲਦੀਸ਼ ਕੌਰ ਬੰਗਾ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ. ਸ. ਸ. ਸ. ਸਿੰਬਲ ਮਜਾਰਾ ਵਿਖੇ ਵਿਗਿਆਨ ਵਿਸ਼ੇ 'ਤੇ ਮਿਡਲ ਕਲਾਸਾਂ ਦੀ ਪ੍ਰਦਰਸ਼ਨੀ ਕਰਵਾਈ <br/> ਅਗਲੀ ਖ਼ਬਰ ਪਰਲ ਨਿਵੇਸ਼ਕ ਅਤੇ ਵਰਕਰ 26 ਨਵੰਬਰ ਨੂੰ ਦਿੱਲੀ ਵੱਲ ਕਰਨਗੇ ਕੂਚ
Ad Position 24