22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਮੇਹਲੀਆਣਾ 'ਚ ਧਾਰਮਿਕ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 19-12-2025
ਘੁੰਮਣਾਂ, 18 ਦਸੰਬਰ (ਮਹਿੰਦਰਪਾਲ ਸਿੰਘ) - ਪਿੰਡ ਮੇਹਲੀਆਣਾ 'ਚ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਿਖੇ ਸੰਗਰਾਂਦ ਦੇ ਸ਼ੁੱਭ ਦਿਹਾੜੇ 'ਤੇ ਪਾਲੋ ਦੇਵੀ ਤੇ ਗਿਆਨ ਚੰਦ ਯੂ. ਕੇ ਦੇ ਪਰਿਵਾਰ ਵੱਲੋਂ ਸੁਰਿੰਦਰ ਬੰਗਾ, ਬੀਬੀ ਪ੍ਰਕਾਸ਼ ਕੌਰ, ਪਿਆਰਾ ਰਾਮ ਅਤੇ ਗੁਰਦੇਵ ਰਾਮ ਦੀ ਯਾਦ 'ਚ ਧਾਰਮਿਕ ਸਮਾਗਮ ਕਰਵਾਇਆ | ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਪੋਹ ਮਹੀਨੇ ਬਾਰਹ ਮਾਹ ਦੀ ਕਥਾ ਵਿਚਾਰ ਕੀਤੀ ਗਈ | ਸੰਗਤਾਂ ਲਈ ਛੋਲੇ ਪੂਰੀਆ ਦੇ ਲੰਗਰ ਲਗਾਏ ਗਏ | ਇਸ ਮੌਕੇ 'ਤੇ ਪ੍ਰਧਾਨ ਪਾਲ ਸਿੰਘ, ਬਲਵੀਰ ਸਿੰਘ, ਡਾ. ਬਿਸ਼ੰਬਰ ਲਾਲ, ਜੀਵਨ ਲਾਲ, ਨਿਰਮਲ ਕੁਮਾਰ, ਸਤਨਾਮ ਸਿੰਘ, ਪ੍ਰਭਜੀਤ ਝੱਮਟ ਓਮ ਪ੍ਰਕਾਸ਼, ਮਹਿੰਦਰਪਾਲ, ਸੁਰਿੰਦਰ ਕੁਮਾਰ, ਸੁੱਚਾ ਰਾਮ, ਰਵੀ ਕੁਮਾਰ, ਕੁਲਵੀਰ, ਹਰਜਿੰਦਰ ਪੋਲ ਬਿਮਲਾ ਦੇਵੀ, ਅਮਰਜੀਤ, ਰਮੇਸ਼ ਪੋਲ ਤੇ ਹੋਰ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੌਧਰੀ ਸ਼ਾਮ ਲਾਲ ਵਲੋਂ ਵੋਟਰਾਂ ਦਾ ਕੀਤਾ ਧੰਨਵਾਦ ਅਗਲੀ ਖ਼ਬਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਬਿਜਲੀ ਬਿੱਲ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਰੋਸ ਧਰਨਾ
Ad Position 24