ਐਨ. ਆਰ. ਆਈ. ਵਲੋਂ ਸਰਕਾਰੀ ਸਕੂਲ ਗੁੱਲਪੁਰ ਨੂੰ ਵਾਟਰ ਕੂਲਰ ਭੇਟ <br/>
ਮਜਾਰੀ/ਸਾਹਿਬਾ, 21 ਦਸੰਬਰ (ਨਿਰਮਲਜੀਤ ਸਿੰਘ ਚਾਹਲ) - ਸ਼ਹੀਦ ਸਿਪਾਹੀ ਬਲਜਿੰਦਰ ਸਿੰਘ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਗੁੱਲਪੁਰ ਨੂੰ ਬਲਜਿੰਦਰ ਸਿੰਘ ਅਸਟ੍ਰੇਲੀਆ ਪੁੱਤਰ ਲੈਂਬਰ ਸਿੰਘ ਸ਼ੇਰਗਿੱਲ ਪਿੰਡ ਗੁੱਲਪੁਰ ਵਲੋਂ ਗਰਮੀ ਦੇ ਮੌਸਮ 'ਚ ਬੱਚਿਆਂ ਨੂੰ ਠੰਢਾ ਪਾਣੀ ਪੀਣ ਲਈ ਵਾਟਰ ਕੂਲਰ ਭੇਟ ਕੀਤਾ ਗਿਆ | ਪਿੰਡ ਦੇ ਪਤਵੰਤਿਆਂ, ਸਕੂਲ ਸਟਾਫ਼ ਤੇ ਮੈਨੇਜਮੈਂਟ ਕਮੇਟੀ ਵਲੋਂ ਐਨ. ਆਰ. ਆਈ. ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸਰਪੰਚ ਕਸ਼ਮੀਰ ਸਿੰਘ ਖਾਲਸਾ, ਸਾਬਕਾ ਸਰਪੰਚ ਕੈਪ: ਅਮਰਜੀਤ ਸਿੰਘ, ਮਾ. ਮੋਹਣ ਸਿੰਘ, ਝਲਮਣ ਸਿੰਘ, ਹਰਜਿੰਦਰ ਸਿੰਘ ਸ਼ੇਰਗਿੱਲ, ਬਾਬਾ ਜੈਮਲ ਸਿੰਘ, ਅਕਬਰ ਅਲੀ, ਗੁਰਬਿੰਦਰ ਸਿੰਘ ਝੱਜ, ਗੁਰਦੀਪ
22-12-2025