28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਮਾਡਰਨ ਵੈਲੀ ਦੀ ਸੰਗਤ ਨੇ ਸ਼ਹੀਦੀ ਸਭਾ ਮੌਕੇ ਜੂਸ ਦਾ ਲੰਗਰ ਲਗਾਇਆ

Ad Position 21
No active advertisement
ਅਜੀਤ ਡੈਸਕ 29-12-2025
ਫ਼ਤਹਿਗੜ੍ਹ ਸਾਹਿਬ, 28 ਦਸੰਬਰ (ਬਲਜਿੰਦਰ ਸਿੰਘ)-ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਮਾਡਰਨ ਵੈਲੀ ਦੀ ਸਮੂਹ ਸੰਗਤ ਵਲੋਂ ਸ਼ਹੀਦਾਂ ਨੂੰ ਸਿੱਜਦਾ ਕਰਨ ਲਈ ਆਉਣ ਵਾਲੀਆਂ ਸੰਗਤਾਂ ਲਈ ਜੂਸ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਸੇਵਾ, ਸਾਂਝ ਅਤੇ ਸਿੱਖ ਮੁੱਲਾਂ ਦੀ ਸ਼ਾਨਦਾਰ ਮਿਸਾਲ ਵੇਖਣ ਨੂੰ ਮਿਲੀ | ਲੰਗਰ ਸੇਵਾ ਵਿਚ ਵੱਡੀ ਗਿਣਤੀ ਵਿਚ ਮਾਡਰਨ ਵੈਲੀ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ | ਇਸ ਮੌਕੇ ਹਰਪਾਲ ਸਿੰਘ ਟਿਵਾਣਾ ਐਡ. ਸਰਪ੍ਰਸਤ, ਮਨਮੋਹਨ ਸਿੰਘ ਮਕਾਰੋਂਪੁਰ, ਐੱਸ. ਐੱਸ. ਬਾਠ, ਜਸਵੀਰ ਸਿੰਘ ਮਕਾਰੋਂਪੁਰ, ਜੁਝਾਰ ਸਿੰਘ, ਚੇਤਨ ਸਿੰਘ ਨੰਬਰਦਾਰ ਸੌਂਢਾ, ਅਨੰਦ ਸੂਦ ਐੱਸ.ਡੀ.ਓ, ਬਲਜੀਤ ਸਿੰਘ, ਕਰਨਵੀਰ ਸਿੰਘ, ਕੁਲਵੀਰ ਸਿੰਘ ਮਾਸਟਰ, ਨਰਿੰਦਰ ਸਿੰਘ, ਸੂਰਜ, ਜੀ.ਅੱੈਸ. ਬਿੱਟੂ, ਹਰਸਿਮਰਨਜੀਤ ਸਿੰਘ ਗੋਲਡੀ, ਬਲਜੀਤ ਸੱਤਾ, ਅਮਨਦੀਪ ਸਿੰਘ ਸਿਹਤ ਵਿਭਾਗ, ਸਤਨਾਮ ਸਿੰਘ ਸਪੇਨ, ਬਲਵਿੰਦਰ ਸਿੰਘ ਢੀਂਡਸਾ, ਦਰਸ਼ਨ ਸਿੰਘ ਸੰਧੂ ਐਡਵੋਕੇਟ, ਐਡ. ਅਜੀਤ ਪਾਲ ਸਿੰਘ, ਜਗਮੋਹਣ ਸਿੰਘ ਸੰਧੂ, ਅਸ਼ੋਕ ਕੁਮਾਰ, ਸੂਰਜ ਕੁਮਾਰ ਪੁਰੀ, ਸੰਦੀਪ ਟਿਵਾਣਾ, ਪ੍ਰਦੀਪ ਸਿੰਘ ਥਿੰਦ ਕੈਨੇਡਾ, ਦਰਸ਼ਨ ਸਿੰਘ, ਵਿਕਾਸ ਨੇ ਲੰਗਰ ਵਰਤਾਉਣ ਦੀ ਹੱਥੀਂ ਸੇਵਾ ਕੀਤੀ |
Ad Position 22
No active advertisement
ਪਿਛਲੀ ਖ਼ਬਰ 'ਵੀਰ ਬਾਲ ਦਿਵਸ' ਪੂਰੇ ਦੇਸ਼ 'ਚ ਸ਼ਰਧਾ ਨਾਲ ਮਨਾਇਆ ਗਿਆ- ਸਿੱਧੂਪੁਰ ਅਗਲੀ ਖ਼ਬਰ ਦਰਸ਼ਕਾਂ ਦੀ 'ਲੋਕ ਵਿਰਸਾ ਅਜਾਇਬ ਘਰ' ਤੋਂ ਦੂਰੀ ਬਰਕਰਾਰ
Ad Position 24