19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਦਸਵੰਧ ਫਾਊਾਡੇਸ਼ਨ ਵਲੋਂ ਲਗਾਏ ਗਏ ਖੂਨਦਾਨ ਕੈਂਪ 'ਚ 109 ਦਾਨੀਆਂ ਨੇ ਖੂਨ ਦਿੱਤਾ

Ad Position 21
No active advertisement
ਅਜੀਤ ਡੈਸਕ 04-06-2025
ਬਟਾਲਾ, 3 ਜੂਨ (ਸਤਿੰਦਰ ਸਿੰਘ)-ਭਾਰਤੀ ਸੈਨਾ ਨੂੰ ਸਲਾਮ ਮਿਸ਼ਨ ਦੇ ਤਹਿਤ ਸਥਾਨਕ ਚੰਦਰ ਨਗਰ ਮੁਰਗੀ ਮਹੱਲਾ, ਬਟਾਲਾ ਵਿਖੇ ਲੋਕ ਭਲਾਈ ਸੰਸਥਾ ਦਸਵੰਧ ਫਾਉਂਡੇਸ਼ਨ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿਚ ਅÏਰਤਾਂ ਸਮੇਤ 109 ਵਿਅਕਤੀਆਂ ਨੇ ਖੂਨਦਾਨ ਕਰ ਕੇ ਇਹ ਪ੍ਰਣ ਕੀਤਾ ਕਿ ਅਸੀਂ ਮਰੀਜ਼ ਦੀ ਜਾਨ ਬਚਾਉਣ ਦੇ ਲਈ ਹਰ ਵੇਲੇ ਹਾਜ਼ਰ ਹਾਂ | ਦਸਵੰਧ ਫਾਉਂਡੇਸ਼ਨ ਦੇ ਸਰਪ੍ਰਸਤ ਜੋਗਿੰਦਰ ਅੰਗੂਰਾਲਾ, ਚੇਅਰਮੈਨ ਇਸ਼ੂ ਰਾਂਚਲ ਅਤੇ ਪ੍ਰਧਾਨ ਲਵਲੀ ਕੁਮਾਰ ਸਮੇਤ ਸਮੁੱਚੀ ਦਸਵੰਧ ਫਾਉਂਡੇਸ਼ਨ ਦੀ ਟੀਮ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਮਨੁੱਖਤਾ ਦੀ ਭਲਾਈ ਲਈ ਅਜਿਹੇ ਪ੍ਰਾਜੈਕਟ ਜਾਰੀ ਰਹਿਣਗੇ | ਇਸ ਮੌਕੇ ਸਾਬਕਾ ਮੰਤਰੀ ਅਤੇ ਫਤਹਿਗੜ੍ਹ ਚੂੜੀਆਂ ਦੇ ਵਿਧਾਇਕ ਤਿ੍ਪਤ ਰਜਿੰਦਰ ਸਿੰਘ ਬਾਜਵਾ, ਬਟਾਲਾ ਹਲਕੇ ਤੋਂ ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ, ਉਘੇ ਸਮਾਜ ਸੇਵੀ ਤੇ ਰਾਸ਼ਟਰੀ ਐਵਾਰਡੀ ਹਰਮਨ ਗੁਰਾਇਆ, ਡਾ. ਲਖਬੀਰ ਸਿੰਘ ਭਾਗੋਵਾਲੀਆ, ਨੀਵ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਜੀਵ ਵਿਗ, ਲਾਇਨ ਕਲੱਬ ਸੇਵਾ ਸਫਾਇਰ ਦੇ ਨਵ-ਨਿਯੁਕਤ ਪ੍ਰਧਾਨ ਪੁਨੀਤ ਬਾਂਸਲ, ਦੀਪਕ ਪੱਥਰੀਆ, ਮੋਤੀ, ਅਜਮੇਰ ਬੰਟੀ, ਨਗਰ ਨਿਗਮ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਤੇਜਾ, ਸੀਨੀਅਰ ਡਿਪਟੀ ਮੇਅਰ ਸੁਨੀਲ ਸੁਰੀਨ, ਮੀਤ ਪ੍ਰਧਾਨ ਗੌਤਮ ਸੇਠ ਗੁੱਡੂ, ਸਵਰਨ ਮੁੱਢ, ਰਮੇਸ਼ ਕੁਮਾਰ ਬੂਰਾ, ਕੌਂਸਲਰ ਬੱਬੀ ਸੇਖੜੀ, ਕੌਂਸਲਰ ਰਾਣੂ ਸੇਖੜੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹੀਰਾ ਵਾਲੀਆ, ਅਮਨ ਬਲਾਕ ਪ੍ਰਧਾਨ, ਪਾਰਥ ਰਿਹਾਨ ਦੇ ਪ੍ਰਧਾਨ ਸੁਭਾਸ਼ ਓਹਰੀ, ਇੰਸੇਪੈਕਟਰ ਪ੍ਰਭਜੋਤ ਸਿੰਘ ਅਠਵਾਲ, ਮੈਨੇਜਰ ਅਤਰ ਸਿੰਘ, ਸਬ ਇੰਸਪੈਕਟਰ ਸਤਵਿੰਦਰ ਸਿੰਘ ਪੰਨੂ, ਲਾਇਨ ਗਗਨਦੀਪ ਸਿੰਘ, ਰਿੰਕੂ ਸੰਧੂ, ਵਿਸ਼ਵਾਸ ਫਾਊਾਡੇਸ਼ਨ ਦੇ ਪ੍ਰਧਾਨ ਸ਼ਮੀ ਕਪੂਰ, ਸੈਫ ਹਿਊਮਨ ਤੋਂ ਲੱਕੀ ਸ਼ਰਮਾ, ਗੋਪਾਲ ਬਾਂਸਲ, ਵਿਸ਼ਵ ਹਿੰਦੂ ਪ੍ਰੀਸ਼ਦ ਤੋਂ ਰਾਘਵ ਸ਼ਰਮਾ, ਰੋਹਿਤ ਸ਼ਰਮਾ, ਸ੍ਰੀ ਗੁਰੂ ਰਾਮਦਾਸ ਸੋਸਾਇਟੀ ਤੋਂ ਅਰੁਣ ਕੁਮਾਰ, ਨਵੀਨ ਕੁਮਾਰ, ਹੀਰਾ ਅੱਤਰੀ, ਦੀਵਾਨ ਸਿੰਘ, ਰਾਕੇਸ਼ ਕੁਮਾਰ, ਹਰਪ੍ਰੀਤ ਵਾਹਲਾ, ਗੀਤਾ ਸ਼ਰਮਾ, ਮਨੋਜ ਰਾਂਚਲ, ਰਾਕੇਸ਼ ਕੁਮਾਰ, ਅਮਿਤ ਲੱਡਾ, ਬਲਦੇਵ ਰਾਜ ਧਾਰੀਵਾਲ, ਸਰਪੰਚ ਜਸਪ੍ਰੀਤ ਸਿੰਘ ਢਿੱਲੋਂ, ਜਗਦੀਸ਼ ਕੁਮਾਰ, ਡਾ. ਸੰਨੀ ਕੁਮਾਰ, ਤਰਲੋਕ ਸਿੰਘ ਲਾਡੀ, ਹਰਪ੍ਰੀਤ ਸਿੰਘ ਮਠਾਰੂ, ਮਾਸਟਰ ਜੋਗਿੰਦਰ ਸਿੰਘ, ਰਾਕੇਸ਼ ਜੁਲਕਾ ਆਦਿ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ ਬਟਾਲਾ ਦੇ ਮੇਹਤਬੀਰ ਸਿੰਘ ਨੇ ਜਿੱਤਿਆ ਗਰੈਂਡ ਫੈਸ਼ਨ ਸ਼ੋਅ ਪਠਾਨਕੋਟ 'ਚ ਪਹਿਲਾ ਇਨਾਮ <br/> ਅਗਲੀ ਖ਼ਬਰ ਦਸਵੰਧ ਫਾਊਾਡੇਸ਼ਨ ਵਲੋਂ ਲਗਾਏ ਗਏ ਖੂਨਦਾਨ ਕੈਂਪ 'ਚ 109 ਦਾਨੀਆਂ ਨੇ ਖੂਨ ਦਿੱਤਾ
Ad Position 24