28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਹਰਮਨ ਗੁਰਾਇਆ ਵਲੋਂ ਸੁਲਤਾਨਪੁਰ ਲੋਧੀ ਤੋਂ ਆਏ ਨਗਰ ਕੀਰਤਨ ਦਾ ਨਿੱਘਾ ਸਵਾਗਤ

Ad Position 21
No active advertisement
ਅਜੀਤ ਡੈਸਕ 30-08-2025
ਬਟਾਲਾ, 29 ਅਗਸਤ (ਸਤਿੰਦਰ ਸਿੰਘ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨਾਲ ਸਬੰਧਿਤ ਬਰਾਤ ਰੂਪੀ ਨਗਰ ਕੀਰਤਨ ਜੋ ਕਿ ਸੁਲਤਾਨਪੁਰ ਲੋਧੀ ਤੋਂ ਚਲ ਕੇ ਬਟਾਲਾ ਪਹੁੰਚਣ 'ਤੇ ਪੰਜਾਬ ਸਟੇਟ ਐਡਵਾਇਜ਼ਰੀ ਬੋਰਡ ਦੇ ਮੈਂਬਰ ਤੇ ਨੈਸ਼ਨਲ ਐਵਾਰਡੀ ਹਰਮਨਜੀਤ ਸਿੰਘ ਗੁਰਾਇਆ ਵਲੋਂ ਸ਼ਰਧਾ ਨਾਲ ਸਵਾਗਤ ਕੀਤਾ ਗਿਆ | ਗੁਰਾਇਆ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇਸਨਮਾਨਿਤ ਕੀਤਾ ਗਿਆ | ਇਸ ਮੌਕੇ ਉਨ੍ਹਾਂ ਦੇ ਨਾਲ ਐੱਸ.ਜੀ.ਪੀ.ਸੀ. ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਬਲਦੇਵ ਸਿੰਘ ਗੁਰਾਇਆ ਸੇਵਾ-ਮੁਕਤ ਰੇਂਜ ਅਫ਼ਸਰ, ਗੁਰਤਿੰਦਰਪਾਲ ਸਿੰਘ ਮੈਨੇਜਰ, ਪਰਮਪ੍ਰੀਤ ਸਿੰਘ ਗੁਰਾਇਆ ਐੱਸ.ਡੀ.ਐੱਮ. ਫ਼ਤਹਿਗੜ੍ਹ ਸਾਹਿਬ ਸਰਹਿੰਦ, ਬੀਬਾ ਜਸਵੰਤ ਕੌਰ, ਨਵਦੀਪ ਕੌਰ, ਦਿਲਰਾਜ ਕੌਰ ਗੁਰਾਇਆ, ਮਨਿੰਦਰਪ੍ਰੀਤ ਕੌਰ ਵਿਰਕ, ਨੈਸ਼ਨਲ ਸ਼ੂਟਰ ਕੰਵਰਹਿੰਮਤ ਗੁਰਿਾਂਆ, ਪ੍ਰਭਜੀਤ ਸਿੰਘ ਮਲਹੋਤਰਾ, ਗੁਰਵਿੰਦਰ ਸਿੰਘ, ਮੁਖਤਿਆਰ ਸਿੰਘ, ਹੈਪੀ ਗੁਰਦਾਸਪੁਰੀਆ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਰਨ ਨਾਲਾ ਦੇ ਹੜ੍ਹ ਰੂਪੀ ਪਾਣੀ ਦੌਰਾਨ ਸੇਵਾ ਕਰਦੇ 6 ਨੌਜਵਾਨਾਂ 'ਚੋਂ 2 ਦੇ ਪੈਰ ਤਿਲਕੇ, ਇਕ ਲਾਪਤਾ ਅਗਲੀ ਖ਼ਬਰ ਰਾਵੀ 'ਚ ਆਏ ਹੜ੍ਹ ਦੇ ਪੰਜਵੇਂ ਦਿਨ ਤੱਕ ਵੀ ਕਈ ਪਿੰਡ ਅਜੇ ਵੀ ਹਨ ਪਾਣੀ ਦੀ ਲਪੇਟ 'ਚ
Ad Position 24