20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸੁਜਾਨਪੁਰ ਪੁਲਿਸ ਨੇ ਵਿਅਕਤੀ ਨੂੰ 8 ਕਿੱਲੋ 920 ਗ੍ਰਾਮ ਭੁੱਕੀ ਸਮੇਤ ਫੜਿਆ <br/>

Ad Position 21
No active advertisement
ਗਿ੍ਫ਼ਤਾਰ ਸੁਰਜੀਤ ਰਾਮ ਪੁਲਿਸ ਪਾਰਟੀ ਨਾਲ | ਤਸਵੀਰ : ਮਹਿਰਾ <br/> 03-09-2025
ਮਾਧੋਪੁਰ, 2 ਸਤੰਬਰ (ਮਹਿਰਾ)-ਪੁਲਿਸ ਨੇ ਮਾਧੋਪੁਰ ਚੈਕ ਪੋਸਟ ਦੌਰਾਨ ਇਕ ਸਕੂਟਰੀ ਸਵਾਰ ਤੋਂ 8 ਕਿੱਲੋ 920 ਗ੍ਰਾਮ ਭੁੱਕੀ ਸਮੇਤ ਫੜਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਜਾਣਕਾਰੀ ਦਿੰਦੇ ਹੋਏ ਸਟੇਸ਼ਨ ਇੰਚਾਰਜ ਮੋਹਿਤ ਟਾਂਕ ਤੇ ਜਾਂਚ ਅਧਿਕਾਰੀ ਦਲਬੀਰ ਸਿੰਘ ਨੇ ਦੱਸਿਆ ਕਿ ਮਾਧੋਪੁਰ ਚੈੱਕ ਪੋਸਟ 'ਚ ਚੈਕਿੰਗ ਦੌਰਾਨ ਪੁਲਿਸ ਨੇ ਇਕ ਵਿਅਕਤੀ ਜੋ ਸਕੂਟਰੀ 'ਤੇ ਆ ਰਿਹਾ ਸੀ, ਦੇ ਸਮਾਨ ਦੀ ਜਾਂਚ ਕੀਤੀ, ਜਿਸ ਵਿਚੋਂ 8 ਕਿੱਲੋ 920 ਗ੍ਰਾਮ ਭੁੱਕੀ ਦੇ ਬੀਜ ਬਰਾਮਦ ਹੋਏ | ਦੋਸ਼ੀ ਦਾ ਨਾਮ ਸੁਰਜੀਤ ਰਾਮ ਜੋ ਕਿ ਨਸੀਰਾਬਾਦ, ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਹੈ | ਸੁਰਜੀਤ ਰਾਮ ਨੂੰ ਅੱਜ ਪੁਲਿਸ ਨੇ ਅਦਾਲਤ ਵਿਚ ਪੇਸ਼ ਕੀਤਾ ਜਿੱਥੇ ਅਦਾਲਤ ਨੇ ਉਸ ਨੂੰ ਦੋ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਹੋਰ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨਾਲ ਚੱਟਾਨ ਵਾਂਗ ਖੜ੍ਹੇ-ਰਾਜਨ ਕੋਟਲਾ ਚਾਹਲ ਅਗਲੀ ਖ਼ਬਰ ਨਹਿਰ 'ਚ ਦੋਵੇਂ ਪਾਸੇ ਪਿਆ ਪਾੜ
Ad Position 24