46ਵੇਂ ਬਾਬਾ ਨਾਮਦੇਵ ਯਾਦਗਾਰੀ ਖੇਡ ਮੇਲੇ ਨੂੰ ਲੈ ਕੇ ਕਲੱਬ ਮੈਂਬਰਾਂ ਦੀ ਹੋਈ ਇਕੱਤਰਤਾ
ਅਜੀਤ ਡੈਸਕ
24-11-2025
ਉੱਥੇ ਐਨ.ਆਰ.ਆਈ. ਵੀਰਾਂ ਤੇ ਵੱਖ-ਵੱਖ ਦੇਸ਼ਾਂ ਵਿਚ ਬੈਠੇ ਖੇਡ ਪ੍ਰੇਮੀਆਂ ਵਲੋਂ ਵੱਡੇ ਪੱਧਰ 'ਤੇ ਸਹਿਯੋਗ ਕੀਤਾ ਜਾਂਦਾ ਰਿਹਾ ਹੈ ਅਤੇ ਇਸ ਵਾਰ ਵੀ ਕਲੱਬ ਨੂੰ ਵੱਡਾ ਸਹਿਯੋਗ ਮਿਲੇਗਾ | ਉਨ੍ਹਾਂ ਕਿਹਾ ਕਿ ਖੇਡ ਮੇਲੇ ਦੀ ਰੂਪ-ਰੇਖਾ ਤਿਆਰ ਕਰਨ ਲਈ 1 ਦਸੰਬਰ ਨੂੰ ਸਰਕਾਰੀ ਸਕੂਲ ਘੁਮਾਣ ਲੜਕੇ ਦੇ ਖੇਡ ਮੈਦਾਨ ਵਿਚ ਸ਼ਾਮ 3 ਵਜੇ ਕਲੱਬ ਦੇ ਸਮੁੱਚੇ ਮੈਂਬਰਾਂ ਦੀ ਵਿਸ਼ੇਸ਼ ਮੀਟਿੰਗ ਬੁਲਾਈ ਗਈ ਹੈ | ਇਸ ਮੌਕੇ ਸੁਖਦੇਵ ਸਿੰਘ ਦਕੋਹਾ, ਲਖਵਿੰਦਰ ਸਿੰਘ ਢੰਡੇ, ਪ੍ਰਧਾਨ ਹਰਵਿੰਦਰ ਸਿੰਘ ਰਾਣਾ, ਹਰਦੇਵ ਸਿੰਘ ਬਦੋਵਾਲ, ਸੁਖਰਾਜ ਸਿੰਘ ਕਾਹਲੋਂ, ਪਟਵਾਰੀ ਕੰਵਰਪਾਲ ਸਿੰਘ ਮੰਡ, ਗੁਰਨਾਮ ਸਿੰਘ ਮੰਡ, ਮਾ. ਹਰਦੇਵ ਸਿੰਘ ਪੱਡਾ, ਜਗੀਰ ਸਿੰਘ ਪੱਡਾ, ਬਲਜੀਤ ਸਿੰਘ ਪੰਡੋਰੀ, ਲਵਰੋਜ਼ ਸਿੰਘ ਗਾਰਡ, ਗੁਰਵਿੰਦਰ ਸਿੰਘ ਬੱਬੀ ਸਾਬਕਾ ਸਰਪੰਚ, ਸੁਖਜਿੰਦਰ ਸਿੰਘ ਲਾਲੀ, ਗੁਰਮੁੱਖ ਸਿੰਘ ਖੱਖ, ਹਰਮੀਤ ਸਿੰਘ ਸੰਧੂ, ਜਸਬੀਰ ਸਿੰਘ ਜੱਸ, ਰਤਨ ਸਿੰਘ ਸ਼ਾਹ ਧਰਮਕੋਟ, ਸੰਤੋਖ਼ ਸਿੰਘ ਹੀਰਾ ਮੰਡ, ਮਾਸਟਰ ਜੋਗਿੰਦਰ ਸਿੰਘ ਦਕੋਹਾ, ਨੰਬਰਦਾਰ ਹਰਜੀਤ ਸਿੰਘ ਪੰਡੋਰੀ, ਹਰਪਾਲ ਸਿੰਘ ਦਕੋਹਾ ਕੈਨੇਡਾ, ਤਰਪਿੰਦਰਪਾਲ ਸਿੰਘ ਭੱਟੀਵਾਲ, ਮਾਸਟਰ ਨਵਦੀਪ ਸਿੰਘ ਭੱਟੀਵਾਲ, ਕੇਵਲ ਸਿੰਘ ਕਾਜ਼ਮਪੁਰ, ਗੁਰਮੀਤ ਸਿੰਘ ਅਤੇਪੁਰ ਸਾਬਕਾ ਸਰਪੰਚ ਆਦਿ ਹਾਜ਼ਰ ਸਨ |
46ਵੇਂ ਬਾਬਾ ਨਾਮਦੇਵ ਯਾਦਗਾਰੀ ਖੇਡ ਮੇਲੇ ਨੂੰ ਲੈ ਕੇ ਹੋਈ ਕਲੱਬ ਮੈਂਬਰਾਂ ਦੀ ਇਕੱਤਰਤਾ ਦੌਰਾਨ ਗੱਲਬਾਤ ਕਰਦੇ ਹੋਏ ਪ੍ਰਧਾਨ ਅਠਵਾਲ ਤੇ ਹੋਰ | ਤਸਵੀਰ : ਬੰਮਰਾਹ