19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦਾ ਜਨਮ ਦਿਹਾੜਾ ਮਨਾਇਆ

Ad Position 21
No active advertisement
ਅਜੀਤ ਡੈਸਕ 06-12-2025
ਬਟਾਲਾ, 5 ਦਸੰਬਰ (ਸਤਿੰਦਰ ਸਿੰਘ)- ਸਾਹਿਬਜ਼ਾਦਾ ਜ਼ੋਰਾਵਰ ਸਿੰਘ ਦਾ ਜਨਮ ਦਿਹਾੜਾ ਨੰਬਰਦਾਰ ਯੂਨੀਅਨ ਤਹਿਸੀਲ ਬਟਾਲਾ ਵਲੋਂ ਮਨਾਇਆ ਗਿਆ | ਇਸ ਸੰਬੰਧੀ ਨਵੀਂ ਬਣੀ ਤਹਿਸੀਲ ਕੰਪਲੈਕਸ ਬਟਾਲਾ ਵਿਚ ਧਾਰਮਿਕ ਸਮਾਗਮ ਕਰਵਾਇਆ ਗਿਆ | ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਅਰਵਿੰਦਰ ਸਿੰਘ ਦੇ ਜਥੇ ਵਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ਗੁਰਮਿੰਦਰ ਸਿੰਘ ਐੱਸ.ਡੀ.ਐੱਮ. ਬਟਾਲਾ, ਅਰਜਨ ਸਿੰਘ ਗਰੇਵਾਲ ਤਹਿਸੀਲਦਾਰ ਬਟਾਲਾ, ਨਾਇਬ ਤਹਿਸੀਲਦਾਰ ਨਿਤਿਨ ਸਹੋਤਾ, ਅੰਮਿ੍ਤ ਕਲਸੀ, ਮਾਰਕੀਟ ਕਮੇਟੀ ਚੇਅਰਮੈਨ ਮਾਨਿਕ ਮਹਿਤਾ, ਯੂਥ ਪ੍ਰਧਾਨ ਵੀਨੂੰ ਕਾਹਲੋਂ, ਪਿ੍ੰ. ਤਿਲਕ ਰਾਜ, ਹਨੀ ਕੱਦ, ਭੁਪਿੰਦਰ ਬਾਜਵਾ, ਮਨਜੋਤ ਮੋਤੀ, ਗੁਰਦੀਪ ਸਿੰਘ ਰੰਧਾਵਾ ਪ੍ਰਧਾਨ ਬਾਰ ਐਸੋਸੀਏਸ਼ਨ ਬਟਾਲਾ, ਅਜਮੇਰ ਸਿੰਘ ਬੰਟੀ, ਰਣਜੀਤ ਸਿੰਘ ਕਾਹਲੋਂ ਤਹਿਸੀਲ ਪ੍ਰਧਾਨ ਨੰਬਰਦਾਰ ਯੂਨੀਅਨ ਬਟਾਲਾ, ਅਮਰੀਕ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਨੰਬਰਦਾਰ, ਹਰਵਿੰਦਰ ਸਿੰਘ ਦਾਲਮ ਨੰਬਰਦਾਰ, ਸੇਵਾ ਸਿੰਘ ਦਾਬਾਂਵਾਲ, ਦਲੀਪ ਸਿੰਘ ਹਰਸੀਆਂ, ਰਜਿੰਦਰ ਸਿੰਘ ਬਾਜਵਾ ਰਜੋਆ, ਜਸਵੰਤ ਸਿੰਘ, ਮਹਿੰਦਰ ਸਿੰਘ ਜੋੜਾ ਸਿੰਘਾ, ਪ੍ਰਕਾਸ਼ ਖੈਹਰਾ, ਮੱਸਾ ਸਿੰਘ ਮਲਕਪੁਰ, ਹਰਜਿੰਦਰ ਸਿੰਘ ਬਹਾਦਰਪੁਰ, ਸੂਬਾ ਸਿੰਘ ਧੁੱਪਸੜੀ, ਕਰਤਾਰ ਚੰਦ ਕਾਲੀਆਂ, ਜਸਵਿੰਦਰ ਸਿੰਘ ਮੱਲ੍ਹੀ, ਗੁਰਮੀਤ ਸਿੰਘ ਤਲਵੰਡੀ ਝੁੰਗਲਾਂ, ਬਲਜੀਤ ਸਿੰਘ ਰੰਧਾਵਾ, ਰਮਨੀਤ ਸਿੰਘ ਮਾਲਕ ਇੰਜੀ. ਐਂਟਰੀ ਇਮੀਗ੍ਰੇਸ਼ਨ ਕਾਹਨੂੰਵਾਨ ਰੋਡ ਬਟਾਲਾ, ਬਲਰੂਪ ਸਿੰਘ ਕਾਹਲੋਂ, ਅਮਰੀਕ ਸਿੰਘ ਲੌਂਗੋਵਾਲ ਏ.ਕੇ. ਚੈਨਲ ਬਟਾਲਾ, ਬਲਦੇਵ ਰਾਜ ਲਾਡੀ ਪ੍ਰਧਾਨ, ਅਸ਼ਵਨੀ ਮਹਾਜਨ ਪ੍ਰਧਾਨ, ਪ੍ਰੇਮ ਕੁਮਾਰ ਕਾਨੂੰਗੋ, ਸੁੰਦਰ ਕੁਮਾਰ ਸ਼ਰਮਾ, ਰਾਜਵਿੰਦਰ ਸਿੰਘ ਸਟੈਨੋ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੀ. ਐਨ. ਇੰਟਰਨੈਸ਼ਨਲ ਸਕੂਲ ਵੀਲਾ ਤੇਜਾ ਵਿਖੇ ਖੇਡ ਦਿਵਸ ਮਨਾਇਆ <br/> ਅਗਲੀ ਖ਼ਬਰ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਪਿੰਡ ਮੰਮਣ 'ਚ ਸਹਿਜ ਪਾਠ ਦੇ ਭੋਗ ਪਾਏ
Ad Position 24