29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਸ੍ਰੀ ਹਰਿਗੋਬਿੰਦਪੁਰ ਦੇ ਜ਼ੋਨ ਸ਼ੁਕਾਲਾ ਤੋਂ ਆਜ਼ਾਦ ਉਮੀਦਵਾਰ ਜਸਪਾਲ ਸਿੰਘ ਜੇਤੂ

Ad Position 21
No active advertisement
ਅਜੀਤ ਡੈਸਕ 18-12-2025
ਜੇਤੂ ਉਮੀਦਵਾਰ ਜਸਪਾਲ ਸਿੰਘ


ਸ੍ਰੀ ਹਰਿਗੋਬਿੰਪੁਰ, 17 ਦਸੰਬਰ (ਕੰਵਲਜੀਤ ਸਿੰਘ ਚੀਮਾ)- ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਜ਼ੋਨ ਦੇ ਸ਼ੁਕਾਲਾ ਜ਼ੋਨ ਨੰਬਰ 9 ਤੋਂ ਆਜ਼ਾਦ ਉਮੀਦਵਾਰ ਜਸਪਾਲ ਸਿੰਘ ਨੇ ਆਪਣੇ ਵਿਰੋਧੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਿੰਦਰਪਾਲ ਸਿੰਘ ਨੂੰ ਹਰਾ ਕੇ ਬਲਾਕ ਸੰਮਤੀ ਸ਼ੁਕਾਲਾ ਚੋਣ ਜਿੱਤ ਲਈ | ਇਸ ਸਮੇਂ ਉਮੀਦਵਾਰ ਜਸਪਾਲ ਸਿੰਘ ਖੁਸ਼ੀ ਦਾ ਇਜ਼ਹਾਰ ਸ਼ਕਾਲਾ ਜ਼ੋਨ ਦੇ ਆਧੀਨ ਆਉਂਦੇ ਪਿੰਡ ਸ਼ੁਕਾਲਾ, ਟਣਾਨੀਵਾਲ, ਕਿਸ਼ਨਕੋਟ, ਮਚਰਾਏ, ਪੱਤੀ ਮਿੱਠਾਪੁਰ ਮਚਰਾਏ, ਨੂਰਪੁਰ, ਗਾਲੋਵਾਲ, ਸਮਰਾਏ, ਕਾਂਗੜਾ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸੋਹਲ ਤੋਂ 'ਆਪ' ਦੇ ਉਮੀਦਵਾਰ ਸਰਪੰਚ ਬਲਜੀਤ ਸਿੰਘ ਸੋਨੂੰ ਸੋਹਲ ਜੇਤੂ ਰਹੇ ਅਗਲੀ ਖ਼ਬਰ ਬਲਾਕ ਸੰਮਤੀ ਚੋਣਾਂ 'ਚ ਦੀਨਾਨਗਰ ਤੋਂ ਕਾਂਗਰਸ ਪਾਰਟੀ ਅੱਗੇ
Ad Position 24