26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸ੍ਰੀਮਦ ਭਾਗਵਤ ਕਥਾ ਦੀ ਛੇਵੇਂ ਦਿਨ ਸ਼ਰਧਾ ਨਾਲ ਹੋਈ ਸਮਾਪਤੀ

Ad Position 21
No active advertisement
ਅਜੀਤ ਡੈਸਕ 23-12-2025
ਗੁਰਦਾਸਪੁਰ, 22 ਦਸੰਬਰ (ਪੰਕਜ ਸ਼ਰਮਾ)- ਗੁਰਦਾਸਪੁਰ ਦੇ ਮੰਡੀ ਸਥਿਤ ਕਿ੍ਸ਼ਨ ਮੰਦਿਰ ਵਿਖੇ ਚੱਲ ਰਹੀ ਸ੍ਰੀਮਦ ਭਾਗਵਤ ਕਥਾ ਦੀ ਛੇਵੇਂ ਦਿਨ ਸ਼ਰਧਾ ਤੇ ਖੁਸ਼ੀ ਦੇ ਮਾਹੌਲ 'ਚ ਸਮਾਪਤੀ ਹੋਈ | ਇਸ ਮੌਕੇ ਕਥਾਵਾਚਕ ਰਵੀ ਨੰਦਨ ਸ਼ਾਸਤਰੀ (ਵਿ੍ੰਦਾਵਨ ਤੋਂ) ਨੇ ਆਪਣੇ ਪ੍ਰਵਚਨਾਂ ਰਾਹੀਂ ਸ਼ਰਧਾਲੂਆਂ ਨੂੰ ਨਿਹਾਲ ਕੀਤਾ |
Ad Position 22
No active advertisement
ਪਿਛਲੀ ਖ਼ਬਰ ਵਾਰਿਸ ਮਸੀਹ ਰਹੀਮਾਬਾਦ ਨੇ ਰਾਜਪਾਲ ਪੰਜਾਬ ਨੂੰ ਕਿ੍ਸਮਸ ਮੌਕੇ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਲਈ ਭੇਜਿਆ ਮੰਗ ਪੱਤਰ... ਅਗਲੀ ਖ਼ਬਰ ਮੁਕੰਦਪੁਰ 'ਚ ਅਮਰਦੀਪ ਕਾਲਜ ਦੇ ਸਥਾਪਨਾ ਦਿਵਸ 'ਤੇ ਮੇਲੇ ਦੀ ਸ਼ੁਰੂਆਤ <br/>
Ad Position 24