13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਮੰਗਾਂ ਨਾ ਮੰਨਣ ਤੋਂ ਖ਼ਫ਼ਾ ਡਿਪੂ ਹੋਲਡਰ ਫੈੱਡਰੇਸ਼ਨ (118) ਵਲੋਂ 7 ਨੂੰ ਤਰਨ ਤਾਰਨ ਰੋਸ ਧਰਨੇ ਦਾ ਐਲਾਨ <br/>

Ad Position 21
repet_subhas-goyals [Copy P29]
ਮੰਗਾਂ ਨਾ ਮੰਨਣ ਤੋਂ ਖ਼ਫ਼ਾ ਡਿਪੂ ਹੋਲਡਰ ਫੈਡਰੇਸ਼ਨ (118) ਰੋਸ ਧਰਨੇ ਦੀ ਜਾਣਕਾਰੀ ਦਿੰਦੇ ਹੋਏ | ਅਜੀਤ ਤਸਵੀਰ <br/> 03-11-2025
ਫ਼ਿਰੋਜ਼ਪੁਰ, 2 ਨਵੰਬਰ (ਰਾਕੇਸ਼ ਚਾਵਲਾ)-ਰਾਸ਼ਨ ਡਿਪੂ ਹੋਲਡਰ ਫੈਡਰੇਸ਼ਨ (118) ਵਲੋਂ 7 ਨਵੰਬਰ ਨੂੰ ਪੰਜਾਬ ਪ੍ਰਧਾਨ ਸੁਖਵਿੰਦਰ ਸਿੰਘ ਕਾਂਝਲਾ ਦੀ ਅਗਵਾਈ ਵਿਚ ਹਲਕਾ ਤਰਨਤਾਰਨ ਵਿਚ ਡਿਪੂ ਹੋਲਡਰਾਂ ਦੀਆਂ ਜਾਇਜ਼ ਮੰਗਾਂ ਨਾ ਮੰਨਣ ਕਰਕੇ ਰੋਸ ਧਰਨਾ ਲਗਾਇਆ ਜਾ ਰਿਹਾ ਹੈ | ਰਾਸ਼ਨ ਡਿਪੂ ਹੋਲਡਰ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਰਾਜਿੰਦਰ ਸਿੰਘ ਫੁੱਲਰਵੰਨ ਤੇ ਜ਼ਿਲ੍ਹਾ ਜਨਰਲ ਸਕੱਤਰ ਬਲਕਰਨ ਜੀਤ ਸਿੰਘ ਰਾਜੀਵਾਲਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਸਾਡੀਆਂ ਜਾਇਜ਼ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਬਲਕਾਰ ਸਿੰਘ, ਬਿੱਟੂ ਬਾਠ, ਬਲਵਿੰਦਰ ਸਿਆਲ, ਬਖ਼ਸ਼ੀਸ਼ ਮਹਿਮਾ, ਰਾਜਿੰਦਰ ਅਰੋੜਾ, ਸੁਖਚੈਨ ਘੱਲਖੁਰਦ, ਤਲਵਿੰਦਰ ਉੱਪਲ, ਜਸਵਿੰਦਰ ਆਰਿਫ਼ ਕੇ, ਸੀਨੀਅਰ ਆਗੂ ਜਗਤਾਰ ਸਿੰਘ ਭੁੱਲਰ, ਹੁਸ਼ਿਆਰ ਮਮਦੋਟ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਵਰਗ ਦੀਆਂ ਖੇਡਾਂ 'ਚ ਬਲਾਕ ਸਤੀਏ ਵਾਲਾ ਨੇ ਮਾਰੀ ਬਾਜ਼ੀ ਅਗਲੀ ਖ਼ਬਰ ਗੁਰਦੁਆਰਾ ਸੰਗਤਸਰ ਦੀ ਕਮੇਟੀ ਨੇ ਹਰਪਾਲ ਸਿੰਘ ਸੰਧੂ ਅਤੇ ਟੀਟੂ ਛਾਬੜਾ ਦਾ ਕੀਤਾ ਸਨਮਾਨ <br/>
Ad Position 24