ਹੜ੍ਹ ਪੀੜਤਾਂ ਲਈ ਸਰਹੱਦੀ ਪਿੰਡਾਂ 'ਚ ਡਟੇ ਸੇਵਾ ਭਾਰਤੀ ਦੇ ਪ੍ਰਧਾਨ ਤਹਿਸੀਲਦਾਰ ਜੇ.ਪੀ. ਸਲਵਾਨ <br/>
ਅਜੀਤ ਡੈਸਕ
04-09-2025
ਇਸ ਮੌਕੇ ਸ੍ਰੀ ਸਲਵਾਨ ਤੋਂ ਇਲਾਵਾ ਜਨ: ਸਕੱਤਰ ਦੀਪਕ ਨੰਦਾ, ਸਕੱਤਰ ਨਵਲ ਸ਼ਰਮਾ, ਕਮੀਰਪੁਰਾ ਦੇ ਸਰਪੰਚ ਜਸਜੀਤ ਸਿੰਘ, ਨੰਬਰਦਾਰ ਗੁਰਦੀਪਕ ਸਿੰਘ, ਪਰਮਜੀਤ ਸਲਵਾਨ ਤੇ ਸੰਚਿਤ ਸਲਵਾਨ ਆਦਿ ਵੀ ਹਾਜ਼ਰ ਸਨ |