10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਸ੍ਰੀ ਦੁਰਗਿਆਣਾ ਮੰਦਰ ਵਿਖੇ ਲੰਗੂਰ ਮੇਲੇ 'ਚ ਬਜਰੰਗੀ ਸੈਨਾ ਵਲੋਂ ਕੱਢੀ ਝਾਕੀ <br/>

Ad Position 21
No active advertisement
ਸ੍ਰੀ ਦੁਰਗਿਆਣਾ ਮੰਦਰ ਵਿਖੇ ਲੰਗੂਰ ਮੇਲੇ ਦੌਰਾਨ ਕੱਢੀ ਬਜਰੰਗੀ ਸੈਨਾ ਵਲੋਂ ਕੱਢੀ ਝਾਕੀਆਂ ਦਾ ਦਿ੍ਸ਼ | ਤਸਵੀਰਾਂ : ਹਰਜੀਤ ਸਿੰਘ <br/> 26-09-2025
ਅੰਮਿ੍ਤਸਰ, 25 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਦੁਰਗਿਆਣਾ ਮੰਦਰ ਸਥਿਤ ਪ੍ਰਾਚੀਨ ਵੱਡਾ ਹਨੂੰਮਾਨ ਮੰਦਰ ਵਿਖੇ ਪ੍ਰਸਿੱਧ ਲੰਗੂਰ ਮੇਲਾ ਧੂਮਧਾਮ ਨਾਲ ਚੱਲ ਰਿਹਾ ਹੈ | ਮੇਲੇ ਨੂੰ ਲੈ ਕੇ ਦੇਸ਼-ਵਿਦੇਸ਼ ਤੋਂ ਦਰਸ਼ਨਾਂ ਲਈ ਪਹੁੰਚੇ ਸ਼ਰਧਾਲੂਆਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸੇ ਤਹਿਤ ਅੱਜ ਸ੍ਰੀ ਦੁਰਗਿਆਣਾ ਮੰਦਰ ਵਿਖੇ ਬਜਰੰਗੀ ਸੈਨਾ ਵਲੋਂ ਝਾਕੀ ਕੱਢੀ ਗਈ | ਇਸ ਦੌਰਾਨ ਲੰਗੂਰ ਦੇ ਪਹਿਰਾਵੇ 'ਚ ਸਜੇ ਨੰਨੇ੍ਹ-ਮੁੁੰਨ੍ਹੇ ਬੱਚੇ ਢੋਲ ਦੀ ਥਾਪ 'ਤੇ ਨੱਚਦੇ ਟੱਪਦੇ ਰਹੇ | ਜ਼ਿਕਰਯੋਗ ਹੈ ਕਿ ਦੁਸਹਿਰੇ ਤੱਕ ਚੱਲਣ ਵਾਲੇ ਉੱਤਰ ਭਾਰਤ ਦੇ ਇਸ ਪ੍ਰਸਿੱਧ ਲੰਗੂਰ ਮੇਲੇ 'ਚ ਸਵੇਰ ਅਤੇ ਸ਼ਾਮ ਦੋਵੇਂ ਸਮੇਂ ਸ਼ਰਧਾਲੂਆਂ ਵਲੋਂ ਨਤਮਸਤਕ ਹੋ ਕੇ ਆਪਣੀ ਮੰਨਤ ਪੂਰੀ ਕੀਤੀ ਜਾਂਦੀ ਹੈ |

Ad Position 22
No active advertisement
ਪਿਛਲੀ ਖ਼ਬਰ ਪਿ੍ਮਰੋਸਿਜ਼ ਇੰਗਲਿਸ਼ ਸਕੂਲ ਨੇ ਜ਼ਿਲ੍ਹਾ ਪੱਧਰੀ ਖੋ-ਖੋ ਖੇਡਾਂ 'ਚ ਪਹਿਲਾ ਸਥਾਨ ਕੀਤਾ ਹਾਸਿਲ <br/> ਅਗਲੀ ਖ਼ਬਰ ਸ੍ਰੀ ਹਨੂੰਮਾਨ ਸੇਵਾ ਪਰਿਵਾਰ ਟਰੱਸਟ ਨੇ ਮੁਫ਼ਤ ਮੈਡੀਕਲ ਕੈਂਪ ਲਗਾਇਆ <br/>
Ad Position 24