ਤਰਨ ਤਾਰਨ, 1 ਜੂਨ (ਹਰਿੰਦਰ ਸਿੰਘ)-ਕੁਝ ਮਹੀਨੇ ਪਹਿਲਾਂ ਹੋਂਦ ਵਿਚ ਆਏ ਆਜ਼ਾਦ ਗਰੁੱਪ ਨੇ ਤਰਨ ਤਾਰਨ ਝਬਾਲ ਬਾਈਪਾਸ ਨਜ਼ਦੀਕ ਆਪਣੇ ਦਫ਼ਤਰ ਦਾ ਉਦਘਾਟਨ ਸਮਾਰੋਹ ਕੀਤਾ | ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਉਪਰੰਤ ਰਾਗੀ ਜਥੇ ਵਲੋਂ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ | ਇਸ ਸਮਾਗਮ ਵਿਚ ਤਰਨ ਤਾਰਨ ਸ਼ਹਿਰ ਦੇ ਕੌਂਸਲਰਾਂ, ਹਲਕੇ ਦੇ ਸਰਪੰਚਾਂ, ਪੰਚਾਂ ਅਤੇ ਮੁਹਤਬਰ ਵਿਅਕਤੀਆਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਹਾਜ਼ਰੀ ਲਵਾਈ | ਦਫ਼ਤਰ ਦੇ ਉਦਘਾਟਨ ਮੌਕੇ ਵੱਡੀ ਗਿਣਤੀ ਵਿਚ ਪਹੁੰਚੇ ਸਮੱਰਥਕਾਂ ਨੇ ਵਿਧਾਨ ਸਭਾ ਹਲਕੇ ਦੇ ਨਵੇਂ ਸਿਆਸੀ ਸਮੀਕਰਨ ਉਭਾਰ ਦਿੱਤੇ ਹਨ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਆਜ਼ਾਦ ਗਰੁੱਪ ਨੇ ਆਪਣੀ ਵੱਡੀ ਪੈਂਠ ਬਣਾਉਣ ਦੇ ਸੰਕੇਤ ਦਿੱਤੇ ਹਨ | ਇਸ ਮੌਕੇ ਆਜ਼ਾਦ ਗਰੁੱਪ ਦੇ ਆਗੂ ਸਰਪੰਚ ਪਰਮਜੀਤ ਸਿੰਘ ਪੰਮਾ ਗੱਗੋਬੂਹਾ ਨੇ ਆਈ ਹੋਈ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਜ਼ਾਦ ਗਰੁੱਪ ਦੀ ਹੋਂਦ ਸਮਾਜ ਸੇਵਾ ਲਈ ਕੀਤੀ ਗਈ ਹੈ | ਇਲਾਕੇ ਦੇ ਕੌਂਸਲਰਾਂ ਤੇ ਸਰਪੰਚਾਂ ਵਲੋਂ ਮਿਲ ਕੇ ਆਜ਼ਾਦ ਗਰੁੱਪ ਨੂੰ ਹੋਂਦ ਵਿਚ ਲਿਆਂਦਾ ਗਿਆ ਹੈ, ਤਾਂ ਜੋ ਸਿਆਸੀ ਪਾਰਟੀਆਂ ਦੇ ਲਾਅਰਿਆਂ ਤੋਂ ਅੱਕੇ ਹਲਕਾ ਨਿਵਾਸੀਆਂ ਨੂੰ ਇਨਸਾਫ਼ ਦਿਵਾਇਆ ਜਾ ਸਕੇ | ਉਨ੍ਹਾਂ ਕਿਹਾ ਕਿ ਆਜ਼ਾਦ ਗਰੁੱਪ ਦਾ ਨਿਰੋਲ ਕੰਮ ਸਮਾਜ ਸੇਵਾ ਨੂੰ ਸਮਰਪਿਤ ਹੈ ਅਤੇ ਇਸ ਦੇ ਸਾਰੇ ਮੈਂਬਰ ਅਤੇ ਅਹੁਦੇਦਾਰ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਹਮੇਸ਼ਾਂ ਹੀ ਤੱਤਪਰ ਰਹਿਣਗੇ | ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਦਫ਼ਤਰ ਦੇ ਉਦਘਾਟਨ ਮੌਕੇ ਹਲਕੇ ਦੇ ਵੱਡੀ ਗਿਣਤੀ ਵਿਚ ਸਰਪੰਚਾਂ, ਪੰਚਾਂ, ਕੌਂਸਲਰਾਂ ਅਤੇ ਮੁਹਤਬਰ ਵਿਅਕਤੀਆਂ ਨੇ ਪਹੁੰਚ ਕੇ ਹਾਜ਼ਰੀ ਲਵਾਈ ਹੈ, ਉਸ ਨਾਲ ਉਨ੍ਹਾਂ ਦੇ ਹੌਂਸਲੇ ਹੋਰ ਬੁਲੰਦ ਹੋਏ ਹਨ, ਕਿਉਂਕਿ ਲੋਕ ਸ਼ਕਤੀ ਨਾਲ ਹੀ ਅਗਾਂਹ ਵਧਿਆ ਜਾਂਦਾ ਹੈ | ਉਨ੍ਹਾਂ ਨੇ ਪਹੁੰਚੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਜ਼ਾਦ ਗਰੁੱਪ ਉਨ੍ਹਾਂ ਦੀ ਸੇਵਾ ਵਿਚ ਸਦਾ ਹੀ ਹਾਜ਼ਰ ਰਹੇਗਾ | ਇਸ ਮੌਕੇ ਰਾਮ ਨਾਮਧਾਰੀ, ਪੰਚਾਇਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜੋਧਬੀਰ ਸਿੰਘ ਪੰਡੋਰੀ ਰਣ ਸਿੰਘ, ਸਰਪੰਚ ਵਰਿੰਦਰ ਸਿੰਘ ਸੋਨੂੰ ਬਰਾੜ, ਮਨਜਿੰਦਰ ਸਿੰਘ ਗੁੱਲੂ ਐਮਾ, ਅਮਰਜੀਤ ਸਿੰਘ ਸੋਹਲ ਸਾਬਕਾ ਡੀ.ਐੱਮ. ਵੇਅਰ ਹਾਊਸ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਭ ਕੋਟ, ਜਸਵਿੰਦਰ ਸਿੰਘ ਬਾਊ ਛੀਨਾ, ਸਰਪੰਚ ਰੂਪ ਪੱਧਰੀ, ਚੇਅ. ਰਮਨ ਕੁਮਾਰ, ਸਰਪੰਚ ਜੱਗਾ ਸਵਰਗਾਪੁਰੀ, ਅਮਰਿੰਦਰ ਸਿੰਘ ਬੰਬੇ ਮਾਣਕ, ਸਾਬਕਾ ਸਰਪੰਚ ਨਰਿੰਦਰ ਪੱਪਾ, ਬਲਰਾਜ ਸਿੰਘ ਵਿੱਕੀ ਝਬਾਲ, ਸੁਖਚੈਨ ਕਾਲਾ, ਪੂਰਨ ਸਿੰਘ ਝਬਾਲ, ਰਾਜਨ ਝਬਾਲ, ਮਖਤੂਲ ਸਿੰਘ ਲੀਡਰ ਝਬਾਲ, ਸੁੱਖ ਮਾਹਣੇ, ਸਰਪੰਚ ਸਵਿੰਦਰ ਸਿੰਘ ਭੱਲੂ, ਕਾਲਾ ਢੰਡ, ਸਰਪੰਚ ਜਗਰੂਪ ਸਿੰਘ ਜੱਗਾ ਕਸੇਲ, ਕੌਂਸਲਰ ਸੰਜੀਵ ਕੁੰਦਰਾ, ਕੌਂਸਲਰ ਮਨੋਜ ਅਗਨੀਹੋਤਰੀ, ਕੌਂਸਲਰ ਸਨਮ ਸ਼ਰਮਾ, ਕੌਂਸਲਰ ਸਤਿੰਦਰਜੀਤ ਸਿੰਘ, ਕੌਂਸਲਰ ਹਰਜਿੰਦਰ ਸਿੰਘ, ਕੌਂਸਲਰ ਜਸਪ੍ਰੀਤ ਸਿੰਘ, ਕੌਂਸਲਰ ਮਨਪ੍ਰੀਤ ਸਿੰਘ ਮਾਹਲੂ, ਕੌਂਸਲਰ ਸ਼ਾਮ ਸਿੰਘ, ਸਾਬਕਾ ਕੌਂਸਲਰ ਡਾ. ਸੁਖਦੇਵ ਸਿੰਘ ਲੌਹਕਾ, ਸਰਪੰਚ ਪਾਲਾ ਪੰਡੋਰੀ ਹਸਨ, ਸੁਭਾਸ਼ ਤੇਜ਼ਪਾਲ ਈ.ਟੀ.ਓ., ਸੰਦੀਪ ਕੁਮਾਰ ਸੋਨੂੰ ਦੋਦੇ, ਅਸ਼ਵਨੀ ਕੁਮਾਰ ਕੁੱਕੂ ਸ਼ਿਵ ਸੈਨਾ ਪ੍ਰਧਾਨ, ਸਰਪੰਚ ਬਿੰਦਾ ਭੁੱਚਰ, ਸਰਪੰਚ ਹੈਪੀ ਭੁੱਚਰ, ਸਰਪੰਚ ਸਾਹਿਬ ਸਿੰਘ ਮਾਣਕਪੁਰਾ, ਜੱਗਾ ਨੰਬਰਦਾਰ, ਗੇਲਾ ਸਰਪੰਚ ਲਹੀਆਂ, ਦਿਲਬਾਗ ਸਿੰਘ ਲਹੀਆਂ, ਬਲਗੇਰ ਸਿੰਘ ਬਘਿਆੜੀ, ਸਰਪੰਚ ਹੀਰਾ ਸਿੰਘ ਬਘਿਆੜੀ, ਸਰਪੰਚ ਕੰਵਲਜੀਤ ਸਿੰਘ ਪੰਡੋਰੀ ਰੁਮਾਣਾ, ਸਰਪੰਚ ਪ੍ਰਦੀਪ ਸਿੰਘ ਕੋਟ ਦਸੰਧੀ ਮੱਲ, ਸਰਪੰਚ ਹੈਪੀ ਬਾਲਾ ਚੱਕ, ਸਰਪੰਚ ਉਤਮ ਸਿੰਘ ਖਾਰਾ, ਸਰਪੰਚ ਮੇਜਰ ਸਿੰਘ ਕੋਟਲੀ, ਸਰਪੰਚ ਗੁਰਨਾਮ ਸਿੰਘ ਜੌਹਲ, ਸਰਪੰਚ ਸਾਹਿਬ ਸਿੰਘ ਮੱਤੇਵਾਲ, ਸਰਪੰਚ ਭੁਪਿੰਦਰ ਸਿੰਘ ਗੋਹਲਵੜ੍ਹ, ਸਰਪੰਚ ਮਹਾਂਬੀਰ ਸਿੰਘ ਚੀਮਾ ਖੁਰਦ, ਸਰਪੰਚ ਸਾਹਿਬ ਸਿੰਘ ਚੀਮਾ ਖੁਰਦ, ਸਰਪੰਚ ਕੰਵਲਜੀਤ ਸਿੰਘ ਮੀਰਪੁਰ, ਸਰਪੰਚ ਬੱਬਾ ਮੱਜੂਪੁਰ, ਸਰਪੰਚ ਗੁਰਪ੍ਰੀਤ ਸਿੰਘ ਬੱਬੂ ਪਲਾਸੌਰ, ਗੁਰਤਾਜ ਸਿੰਘ ਨੂਰਦੀ, ਸਰਪੰਚ ਦੇਸਾ ਸਿੰਘ ਲਾਲੂ ਘੁੰਮਣ, ਵਿੱਕੀ ਪੰਜਵੜ੍ਹ, ਬਲਾਕ ਸੰਮਤੀ ਮੈਂਬਰ ਬਖਤਾਵਰ ਸਿੰਘ, ਮੈਂਬਰ ਤਰਸੇਮ ਸਿੰਘ ਪੰਜਵੜ੍ਹ, ਸਰਪੰਚ ਬਲਜੀਤ ਸਿੰਘ ਛਿਛਰੇਵਾਲ, ਮੈਂਬਰ ਰਸ਼ਪਾਲ ਸਿੰਘ, ਸਾਬਕਾ ਸਰਪੰਚ ਜੋਬਨ ਪੱਧਰੀ ਕਲਾਂ, ਸਤਨਾਮ ਸਿੰਘ ਸੱਤਾ, ਸਰਪੰਚ ਹੈਰੀ ਬੁਰਜ, ਸਰਪੰਚ ਮਿਲਖਾ ਸਿੰਘ ਦੋਬਲੀਆਂ, ਮੈਂਬਰ ਬਲਵਿੰਦਰ ਸਿੰਘ ਦੋਬਲੀਆਂ, ਸੁਖਵਿੰਦਰ ਸਿੰਘ ਮਾਲੂਵਾਲ, ਮੈਂਬਰ ਹਰਜੀਤ ਸਿੰਘ ਮਾਲੂਵਾਲ, ਮੈਂਬਰ ਹਰਦੇਵ ਸਿੰਘ ਮਾਲੂਵਾਲ, ਮੈਂਬਰ ਦੇਸਾ ਸਿੰਘ ਮਾਲੂਵਾਲ, ਜੁਗਰਾਜ ਸਿੰਘ ਮੂਸੇ, ਗੁਰਵਿੰਦਰ ਸਿੰਘ ਝਾਮਕਾ, ਗੁਰਦੇਵ ਸਿੰਘ ਨੰਬਰਦਾਰ ਪੰਡੋਰੀ ਰਣ ਸਿੰਘ, ਗੁਰਿੰਦਰ ਸਿੰਘ ਲਾਡੀ ਸ਼ਹਿਰੀ ਪ੍ਰਧਾਨ ਦੁਕਾਨਦਾਰ ਯੂਨੀਅਨ, ਤਰਲੋਚਨ ਸਿੰਘ ਮੈਂਬਰ ਪੰਡੋਰੀ ਰਣ ਸਿੰਘ, ਨੰਬਰਦਾਰ ਕੁਲਵੰਤ ਸਿੰਘ, ਸੋਨੂੰ ਝਬਾਲ, ਹਰਦੀਪ ਸਿੰਘ ਬਘੇਲ ਸਿੰਘ ਵਾਲਾ, ਸੁਖਚੈਨ ਸਿੰਘ ਬਘੇਲ ਸਿੰਘ ਵਾਲਾ, ਅਮਨਦੀਪ ਸਿੰਘ ਦਿੱਲੀ ਵਾਲੇ, ਸੈਂਡੀ ਮਾਝਾ ਸ਼ੈਲਰ ਪੰਜਵੜ੍ਹ, ਮੱਖਣ ਮੱਖੀ ਝਬਾਲ, ਬਲਬੀਰ ਸਿੰਘ ਨੰਬਰਦਾਰ ਝਬਾਲ, ਬਾਬਾ ਵਰਿਆਮ ਸਿੰਘ ਭਾਂਡਿਆਂ ਵਾਲਾ, ਗੁਰਭੇਜ ਸਿੰਘ ਨਾਮਧਾਰੀ, ਸਾਬਕਾ ਕੌਂਸਲਰ ਸਵਿੰਦਰ ਸਿੰਘ ਅਰੋੜਾ, ਗਿੰਦਾ ਮੁਰਾਦਪੁਰਾ, ਬਿੱਲੂ, ਜੋਤੀ ਮੁਰਾਦਪੁਰਾ, ਅਮਰਜੀਤ ਸ਼ਰਮਾ ਮੁਰਾਦਪੁਰਾ, ਜਗਦੀਸ਼ ਪ੍ਰਧਾਨ ਮੁਰਾਦਪੁਰਾ, ਬਿੱਲੂ ਸਰਪੰਚ ਕਾਜੀਕੋਟ, ਦਿਲਬਾਗ ਸਿੰਘ ਯੋਧਾ, ਰਾਜਨ ਸਵੀਟਸ ਵਾਲੇ, ਬਾਊ ਬਸੰਤ ਲਾਲ, ਗੌਤਮ ਮੁਰਾਦਪੁਰਾ, ਲਾਲੀ ਪਲਾਈਆਂ ਵਾਲਾ ਝਬਾਲ, ਬਲਦੇਵ ਸਿੰਘ ਕੱਕਾ ਕੰਡਿਆਲਾ, ਗਗਨ ਚੌਧਰੀ, ਅਮਰਿੰਦਰ ਅੱਪੂ, ਦੀਪਕ ਡੋਗਰਾ, ਰਕੇਸ਼ ਮਾਹਨਾ, ਅਭਿਨੰਦਨ ਗੁਪਤਾ, ਦਿਨੇਸ਼ ਗੁਪਤਾ, ਅਕਸ਼ੈ ਅਗਰਵਾਲ, ਇੰਦਰਜੀਤ ਸ਼ਰਮਾ, ਸਰਪੰਚ ਸਤਨਾਮ ਸਿੰਘ ਮੀਆਂਪੁਰ, ਸਰਪੰਚ ਲਾਡੀ ਐਮਾ, ਸੇਠ ਠੱਠਾ, ਗੁਰਸੇਵਕ ਸਿੰਘ ਐਮਾ, ਸਰਪੰਚ ਸੋਨੀ ਜਗਤਪੁਰਾ, ਬਿੱਲਾ ਜਗਤਪੁਰਾ, ਕੈਪਟਨ ਠੱਠਗੜ੍ਹ, ਕਸ਼ਮੀਰ ਸਿੰਘ ਖੈਰਦੀਨ, ਸਾਬਕਾ ਸਰਪੰਚ ਮੰਗਲ ਸਿੰਘ ਖੈਰਦੀਨ, ਸਾਬਕਾ ਸਰਪੰਚ ਬਖਸ਼ੀਸ ਸਿੰਘ, ਅਕਾਸ਼ਦੀਪ ਖੈਰਦੀਨਕੇ, ਨਿਸ਼ਾਨ ਭਲਵਾਨ ਖੈਰਦੀਨਕੇ, ਮੈਂਬਰ ਕੀਰਤ ਸਿੰਘ ਖੈਰਦੀਨਕੇ, ਕੁਲਦੀਪ ਸਿੰਘ ਜੱਜ ਖੈਰਦੀਨਕੇ, ਅਰਜਨ ਸਿੰਘ ਪ੍ਰਧਾਨ, ਵਕੀਲ ਕਰਮ ਸਿੰਘ ਖੈਰਦੀਨਕੇ, ਗੁਰਪ੍ਰੀਤ ਸਿੰਘ ਮੰਗਾ ਲਾਲੂ ਘੁੰਮਣ, ਮੰਨਣ ਬਿੱਟੂ, ਰੌਬਿਨ ਪ੍ਰਧਾਨ, ਬਿੱਟੂ ਮੀਆਂਪੁਰ, ਕਾਮਨ ਸਰਪੰਚ ਭੁਸੇ, ਸੰਦੀਪ ਸਿੰਘ ਠਰੂ ਦਸ਼ਮੇਸ਼ ਤਰਨਾ ਦਲ, ਪਵਨਦੀਪ ਸਿੰਘ ਮਲ੍ਹੀਾਅ, ਗੁਰਪ੍ਰੀਤ ਸਿੰਘ ਮਲ੍ਹੀਆ, ਗਗਨ ਅਫ਼ਰੀਦੀ, ਰਣਜੀਤ ਸਿੰਘ ਸ਼ੈਲੀ, ਪਲਵਿੰਦਰ ਸਿੰਘ ਭੱਲਾ, ਰਵੀ ਪ੍ਰਧਾਨ ਰੇਹੜੀ ਯੂਨੀਅਨ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡਾਂ ਤੇ ਸ਼ਹਿਰ ਤੋਂ ਆਏ ਲੋਕ ਹਾਜ਼ਰ ਸਨ |