27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸੜਕ ਕਿਨਾਰੇ ਮਿਲਿਆ ਭਰੂਣ

Ad Position 21
No active advertisement
ਅਜੀਤ ਡੈਸਕ 03-09-2025
ਲੁਧਿਆਣਾ, 2 ਸਤੰਬਰ (ਜਗਮੀਤ ਸਿੰਘ)-ਚੰਡੀਗੜ੍ਹ ਰੋਡ 'ਤੇ ਸਥਿਤ ਗੁਰਦੁਆਰਾ ਕੁਟੀਆ ਸਾਹਿਬ ਦੇ ਨੇੜੇ ਇਕ 5 ਮਹੀਨੇ ਦੇ ਬੱਚੇ ਦਾ ਭਰੂਣ ਸੁੱਟਿਆ ਮਿਲਿਆ, ਜਿਸ ਨੰੂ ਰਾਹਗੀਰਾਂ ਨੇ ਦੇਖਣ ਦੇ ਬਾਅਦ ਤੁਰੰਤ ਥਾਣਾ ਮੋਤੀ ਨਗਰ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ | ਜਾਣਕਾਰੀ ਅਨੁਸਾਰ ਕਿਸੇ ਕਲਯੁਗੀ ਮਾਂ ਨੇ 5 ਮਹੀਨੇ ਦੇ ਬੱਚੇ ਦਾ ਭਰੂਣ ਸੁੰਨਸਾਨ ਜਗ੍ਹਾ ਦੇਖ ਉੱਥੇ ਸੁੱਟ ਦਿੱਤਾ | ਕਿਸੇ ਰਾਹਗੀਰ ਵਲੋਂ ਜਦੋਂ ਭਰੂਣ ਪਿਆ ਦੇਖਿਆ ਤਾਂ ਪੁਲਿਸ ਅਤੇ ਇਲਾਕਾ ਕੌਂਸਲਰ ਨੂੰ ਇਸ ਦੀ ਜਾਣਕਾਰੀ ਦਿੱਤੀ | ਮੌਕੇ 'ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ |


Ad Position 22
No active advertisement
ਪਿਛਲੀ ਖ਼ਬਰ ਗੁਦਾਮ ਬਾਹਰੋਂ ਮੋਟਰਸਾਈਕਲ ਚੋਰੀ, ਕੇਸ ਦਰਜ ਅਗਲੀ ਖ਼ਬਰ ਕੈਨੇਡਾ ਜਾ ਕੇ ਪਤਨੀ ਦੇ ਗਈ ਧੋਖਾ, ਪਤੀ ਵਲੋਂ ਖ਼ੁਦਕੁਸ਼ੀ
Ad Position 24