07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਅੰਮਿ੍ਤ ਇੰਡੋ ਕੈਨੇਡੀਅਨ ਅਕੈਡਮੀ ਨੇ ਜ਼ੋਨਲ ਅਥਲੈਟਿਕਸ ਮੁਕਾਬਲੇ ਵਿਚ ਮਾਰੀ ਬਾਜ਼ੀ <br/>

Ad Position 21
No active advertisement
ਅਜੀਤ ਡੈਸਕ 26-09-2025
ਲਾਡੋਵਾਲ, 25 ਸਤੰਬਰ (ਬਲਬੀਰ ਸਿੰਘ ਰਾਣਾ)-ਅੰਮਿ੍ਤ ਇੰਡੋ ਕੈਨੇਡੀਅਨ ਅਕੈਡਮੀ ਲਾਦੀਆਂ ਖੁਰਦ ਦੇ ਖਿਡਾਰੀਆਂ ਨੇ ਜ਼ੋਨਲ ਅਥਲੈਟਿਕਸ ਮੁਕਾਬਲੇ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਇਸ ਸੰਬੰਧੀ ਅਕੈਡਮੀ ਦੇ ਚੇਅਰਮੈਨ ਹਰਮਿੰਦਰ ਸਿੰਘ ਲਾਦੀਆਂ ਨੇ ਦੱਸਿਆ ਕਿ ਇਹ ਮੁਕਾਬਲੇ ਗੁਰੂ ਨਾਨਕ ਸਟੇਡੀਅਮ ਤੇ ਪੌਦੇਗਰੀ ਯੂਨੀਵਰਸਿਟੀ ਲੁਧਿਆਣਾ ਵਿਚ ਕਰਵਾਏ, ਜਿਸ ਦੌਰਾਨ ਸਾਡੇ ਵਿਦਿਆਰਥੀਆਂ ਨੇ ਬਿਹਤਰੀਨ ਹੌਸਲਾ ਤੇ ਯੋਗਤਾ ਦਿਖਾ ਕੇ ਵੱਖ-ਵੱਖ ਟਰੈਕ ਅਤੇ ਫੀਲਡ ਮੁਕਾਬਲਿਆਂ 'ਚ ਇਹ ਇਨਾਮ ਜਿੱਤੇ | ਸ. ਲਾਦੀਆਂ ਨੇ ਦੱਸਿਆ ਕਿ ਯੂ-14 ਕੈਟਾਗਰੀ 'ਚ ਹਰਮਨ ਚੰਦਨ (ਅੱਠਵੀਂ ਸੀ) 600 ਮੀਟਰ (ਪਹਿਲਾ) 400 ਮੀਟਰ ਦੂਜਾ ਸਥਾਨ ਹਾਸਿਲ ਕਰਕੇ ਜ਼ਿਲ੍ਹਾ ਪੱਧਰ ਲਈ ਚੁਣੇ ਗਏ, ਇਸੇ ਤਰ੍ਹਾਂ ਗੁਰਸ਼ਾਨ ਸਿੰਘ (ਅੱਠਵੀਂ ਐਫ) ਨੇ 200 ਮੀਟਰ ਵਿਚ ਤੀਜਾ ਸਥਾਨ ਹਾਸਲ ਕੀਤਾ | ਰਿਲੇਅ 4__1MP__100 ਮੀਟਰ ਦੂਜਾ ਹਰਮਨ ਚੰਦਨ (ਅੱਠਵੀਂ ਸੀ) ਗੁਰਸ਼ਾਨ ਸਿੰਘ (ਅੱਠਵੀਂ ਐਫ) ਸਾਹਿਬਦੀਪ ਸਿੰਘ (ਛੇਵੀਂ ਸੀ) ਸਮਰ ਪ੍ਰਤਾਪ (ਅੱਠਵੀਂ ਏ) ਜ਼ਿਲ੍ਹਾ ਪੱਧਰ ਲਈ ਚੁਣੇ ਗਏ | ਉਨ੍ਹਾਂ ਦੱਸਿਆ ਕਿ ਯੂ- 17 ਕੈਟਾਗਰੀ ਵਿਚ ਰਿਲੇਅ 4__1MP__100 ਮੀਟਰ (ਪਹਿਲਾ) ਹੈਨਾ (ਦਸਵੀਂ ਬੀ) ਸ਼ਰੇਆ (ਨੌਵੀਂ ਐਫ) ਮਨਵੀ (ਗਿਆਰਵੀਂ ਐਫ ) ਭਵਨੀਤ (ਅੱਠਵੀਂ ਏ) ਵੀ ਜ਼ਿਲ੍ਹਾ ਪੱਧਰ ਲਈ ਚੁਣੀਆਂ ਗਈਆਂ ਹਨ | ਕਿਸੇ ਤਰ੍ਹਾਂ ਹੈਨਾ (ਦਸਵੀਂ ਬੀ) 100 ਮੀਟਰ ਅਤੇ 200 ਮੀਟਰ ਪਹਿਲਾ ਸਥਾਨ ਹਾਸਿਲ ਕਰਕੇ ਜ਼ਿਲ੍ਹਾ ਪੱਧਰ ਲਈ ਚੁਣੀ ਗਈ, ਸਿਮਰਨ ਕੌਰ (ਨੌਵੀਂ ਐਫ) 3 ਕਿਲੋਮੀਟਰ ਵਾਕ (ਦੂਜਾ) ਮਨਵੀ (ਗਿਆਰਵੀਂ ਐਫ) 400 ਮੀਟਰ (ਤੀਜਾ) ਅਰਮਨਦੀਪ ਸਿੰਘ (ਗਿਆਰਵੀਂ ਈ) 1500 ਮੀਟਰ (ਤੀਜਾ) ਗੁਰਲੀਨ ਕੌਰ (ਅੱਠਵੀਂ ਏ) ਸ਼ਾਟ ਪੁੱਟ (ਤੀਜਾ) ਅਮਰਿੰਦਰ (ਦਸਵੀਂ ਐਫ) ਲਾਂਗ ਜੰਪ (ਤੀਜਾ) ਬਲਸਹਜ (ਅੱਠਵੀਂ ਐਫ) ਡਿਸਕਸ ਥਰੋ (ਤੀਜਾ) ਵਿਸ਼ਵਜੀਤ ਸਿੰਘ (ਗਿਆਰਵੀਂ ਐਫ) 3000 ਮੀਟਰ (ਤੀਜਾ) ਜਦ ਕਿ ਰਿਲੇਅ 4__1MP__100 ਮੀਟਰ (ਤੀਜਾ) ਨਵਦੀਪ ਸਿੰਘ ਗਰੇਵਾਲ (ਦਸਵੀਂ ਏ) ਕਾਰਣਵਿਜੇ ਸਿੰਘ (ਦਸਵੀਂ ਏ) ਭਵਿਸ਼ਿਆ ਖੰਨਾ ਨੌਵੀਂ ਐਫ ਤੇ ਕੁਲਰਾਜ ਸਿੰਘ (ਨੌਵੀਂ ਜੀ) ਆਦਿ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ | ਯੂ-19 ਕੈਟਾਗਰੀ 'ਚ ਅਰਸ਼ਪ੍ਰੀਤ ਕੌਰ (ਬਾਰਵੀਂ ਸੀ) ਸ਼ਾਟ ਪੁੱਟ (ਤੀਜਾ) ਡਿਸਕਸ ਥਰੋ (ਦੂਜਾ) ਸਥਾਨ ਪ੍ਰਾਪਤ ਕਰਕੇ ਜ਼ਿਲ੍ਹਾ ਪੱਧਰ ਲਈ ਚੁਣੀ ਗਈ | ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹਾਈ ਜੰਪ ਮੁਕਾਬਲੇ ਪੀ. ਏ. ਯੂ. ਗਰਾਊਾਡਸ ਵਿਚ ਕਰਵਾਏ ਗਏ, ਜਿਸ ਦੌਰਾਨ ਯੂ- 17 ਨਵਦੀਪ ਸਿੰਘ ਗਰੇਵਾਲ (ਦਸਵੀਂ ਏ) ਸੋਨਾ, ਜ਼ਿਲ੍ਹਾ ਪੱਧਰ ਲਈ ਚੁਣੇ | ਯੂ -17 ਅਮਰਿੰਦਰ ਸਿੰਘ (ਦਸਵੀਂ ਐਫ) ਕਾਂਸੀ ਜਦ ਕਿ ਯੂ-19 ਤਨਵੀਰ ਸਿੰਘ ਗਿੱਲ (ਬਾਰ੍ਹਵੀਂ ਈ) ਸੋਨਾ ਜਿੱਤਣ ਉਪਰੰਤ ਜ਼ਿਲ੍ਹਾ ਪੱਧਰ ਲਈ ਚੁਣੇ ਗਏ | ਸ. ਲਾਦੀਆਂ ਨੇ ਦੱਸਿਆ ਕਿ ਸਕੂਲ ਪ੍ਰਬੰਧਕੀ ਤੇ ਪਿ੍ੰਸੀਪਲ ਨੇ ਖੇਡ ਵਿਭਾਗ ਸਮੂਹ ਕੋਚ ਤੇ ਸਮੂਹ ਵਿਦਿਆਰਥੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਨ 'ਤੇ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਡੀ.ਸੀ. ਵਲੋਂ ਝੋਨੇ ਦੇ ਖਰੀਦ ਸੰਬੰਧੀ ਪ੍ਰਬੰਧਾਂ ਬਾਰੇ ਅਧਿਕਾਰੀਆਂ ਨਾਲ ਮੀਟਿੰਗ <br/> ਅਗਲੀ ਖ਼ਬਰ ਭਾਰਤ ਸਰਕਾਰ ਤੇ ਵਿੱਤ ਮੰਤਰਾਲੇ ਵਲੋਂ ਸਹੀ ਸਮੇਂ 'ਤੇ ਲਿਆ ਸਹੀ ਫ਼ੈਸਲਾ-ਚੇਅਰਮੈਨ ਵਿਸ਼ਵਕਰਮਾ <br/>
Ad Position 24