26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਤੰਦਰੁਸਤ ਸਰੀਰ ਲਈ ਵੀ ਨਿਊਟ੍ਰੀਸ਼ਨ ਜ਼ਰੂਰੀ ਹਨ-ਆਲਮਗੀਰ <br/>

Ad Position 21
No active advertisement
ਅਜੀਤ ਡੈਸਕ 24-12-2025
ਆਲਮਗੀਰ, 15 ਦਸੰਬਰ (ਜਰਨੈਲ ਸਿੰਘ ਪੱਟੀ)-ਚਲੰਤ ਸਮੇਂ ਦÏਰਾਨ ਹਰ ਇਕ ਇਨਸਾਨ ਦੀ ਚਾਹਤ ਹੈ ਕਿ ਉਹ ਸਦਾ ਤੰਦਰੁਸਤ ਅਤੇ ਜਵਾਨ ਰਹੇ, ਅਜਿਹੀ ਚਾਹਤ ਰੱਖਣ ਵਾਲੇ ਲੋਕਾਂ ਲਈ ਜਸ ਨਿਊਟ੍ਰੀਸ਼ਨ ਕਲੱਬ, ਵਿਰਾਸਤੀ ਹਵੇਲੀ ਆਲਮਗੀਰ ਵਲੋਂ ਮੁਹੱਈਆ ਕਰਵਾਏ ਜਾ ਰਹੇ ਫੂਡ ਸਪਲੀਮੈਂਟ ਯੁਕਤ ਨਿਊਟ੍ਰੀਸ਼ਨ ਲੈਣ ਅਤੇ ਜਾਣਕਾਰੀ ਹਾਸਿਲ ਕਰਨ ਲਈ ਬੱਚੇ, ਬਜ਼ੁਰਗ ਅਤੇ ਜਵਾਨ ਵੱਡੀ ਗਿਣਤੀ ਵਿਚ ਜਸ ਨਿਊਟ੍ਰੀਸ਼ਨ ਕਲੱਬ ਆਲਮਗੀਰ ਵਿਖੇ ਪਹੁੰਚ ਰਹੇ ਹਨ ¢ ਇਹ ਜਾਣਕਾਰੀ ਕਲੱਬ ਦੇ ਮੈਨੇਜਿੰਗ ਡਾਇਰੈਕਟਰ ਤਲਵਿੰਦਰ ਸਿੰਘ ਗਰੇਵਾਲ ਆਲਮਗੀਰ ਨੇ ਦਿੰਦਿਆਂ ਦੱਸਿਆ ਕਿ ਕੰਪਨੀ ਵਲੋਂ ਮੁਹੱਈਆ ਕਰਵਾਏ ਜਾ ਰਹੇ ਨਿਊਟ੍ਰੀਸ਼ਨ ਬਿਲਕੁਲ ਨੈਚੂਰਲ ਤਰੀਕੇ ਨਾਲ ਅਤੇ ਫਲ, ਫਰੂਟ ਤੋਂ ਤਿਆਰ ਹੁੰਦੇ ਹਨ¢ ਉਨ੍ਹਾਂ ਦੱਸਿਆ ਕਿ ਉਕਤ ਨਿਊਟ੍ਰੀਸ਼ਨ ਲੈਣ ਨਾਲ ਮੋਟਾਪਾ ਕੁੱਝ ਦਿਨਾਂ ਵਿਚ ਹੀ ਛੂ ਮੰਤਰ ਹੋ ਜਾਂਦਾ ਹੈ ਅਤੇ ਸਰੀਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਆਦਿ ਮਹਿਸੂਸ ਨਹੀਂ ਹੁੰਦੀ ¢ ਇਸ ਮÏਕੇ ਹੋਰਨਾਂ ਤੋਂ ਇਲਾਵਾ ਗੁਰਪ੍ਰੀਤ ਕÏਰ, ਅਮਨਦੀਪ ਕÏਰ, ਗੁਰਬਾਣੀ ਕÏਰ, ਕਮਲਪ੍ਰੀਤ ਕÏਰ, ਪ੍ਰੀਆ, ਸੁਖਪ੍ਰੀਤ ਕÏਰ, ਹਰਮਨ, ਰਮਨਦੀਪ ਕÏਰ, ਨਵਪ੍ਰੀਤ ਕÏਰ, ਸੁਖਵਿੰਦਰ ਸਿੰਘ ਵੀ ਹਾਜ਼ਰ ਸਨ¢

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸੱਭਿਆਚਾਰ ਦੇ ਪਿਤਾਮਾ ਜਗਦੇਵ ਜੱਸੋਵਾਲ ਦੀ 11ਵੀਂ ਬਰਸੀ ਮਨਾਈ <br/> ਅਗਲੀ ਖ਼ਬਰ ਸਤਿਗੁਰੂ ਰਵਿਦਾਸ ਧਰਮ ਸਮਾਜ ਵਲੋਂ 10ਵਾਂ ਮਹਾਨ ਸੰਤ ਸੰਮੇਲਨ 30 ਨੂੰ <br/>
Ad Position 24