28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਗਾਈ <br/>

Ad Position 21
No active advertisement
ਅਜੀਤ ਡੈਸਕ 05-06-2025
ਖਰੜ, 4 ਜੂਨ (ਜੰਡਪੁਰੀ)-ਪੰਚਮ ਪਾਤਿਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਰੇਕ ਸਾਲ ਦੀ ਤਰ੍ਹਾਂ ਝੂੰਗੀਆਂ ਰੋਡ 'ਤੇ ਐਸ. ਐਸ. ਪ੍ਰਾਪਰਟੀ ਅਤੇ ਹੋਰਨਾਂ ਸੰਗਤਾਂ ਵਲੋਂ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ | ਇਸ ਮੌਕੇ ਸੰਗਤਾਂ ਵਿਚਕਾਰ ਕੜੀ-ਚੌਲਾਂ ਦਾ ਲੰਗਰ ਅਤੇ ਕੜਾਹ ਪ੍ਰਸ਼ਾਦ ਵੀ ਵਰਤਾਇਆ ਗਿਆ | ਇਸ ਮੌਕੇ ਅਮਰੀਕ ਸਿੰਘ ਹੈਪੀ ਮੰਡਲ ਪ੍ਰਧਾਨ ਭਾਜਪਾ, ਮੁੱਖ ਪ੍ਰਬੰਧਕ ਗੁਰਪ੍ਰੀਤ ਸਿੰਘ ਸੋਢੀ, ਦਲਜੀਤ ਸਿੰਘ ਫ਼ੌਜੀ, ਗੁਰਜੀਤ ਸਿੰਘ ਫ਼ੌਜੀ, ਪ੍ਰੀਤ ਜਕੜ ਮਾਜਰਾ, ਹਿਮਾਂਸ਼ੂ, ਕੁਲਵਿੰਦਰ ਸਿੰਘ ਸੋਢੀ, ਮਨਜੀਤ ਕੌਰ ਸੋਨੰੂ, ਮੇਜਰ ਸਿੰਘ ਛੱਜੂਮਾਜਰਾ ਤੇ ਲਵਪ੍ਰੀਤ ਖੀਵਾ ਆਦਿ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ 2 ਨੌਜਵਾਨ ਗਿ੍ਫ਼ਤਾਰ <br/> ਅਗਲੀ ਖ਼ਬਰ ਢਿੱਲੀ ਕਾਰਵਾਈ ਕਾਰਨ 80 ਦਿਨਾਂ ਤੋਂ ਭਗੌੜੇ 4 ਪੁਲਿਸ ਅਧਿਕਾਰੀਆਂ ਨੂੰ ਫੜਨ 'ਚ ਨਾਕਾਮ ਰਹੀ ਪੰਜਾਬ ਪੁਲਿਸ–ਜਸਵਿੰਦਰ ਕੌਰ...
Ad Position 24