ਵੋਟ ਚੋਰੀ ਦਾ ਮਾਮਲਾ ਉਜਾਗਰ ਕਰਕੇ ਰਾਹੁਲ ਗਾਂਧੀ ਨੇ ਭਾਜਪਾ ਦੀ ਧਾਂਦਲੀ ਨੂੰ ਲੋਕਾਂ ਸਾਹਮਣੇ ਲਿਆਂਦਾ- ਸਿੱਧੂ <br/>
ਭਾਜਪਾ ਵਲੋਂ ਵੋਟ ਚੋਰੀ ਕਰਨ ਦੇ ਮਾਮਲੇ ਨੂੰ ਲੈ ਕੇ ਰੱਖੀ ਗਈ ਰੈਲੀ ਦੌਰਾਨ ਯੂਥ ਕਾਂਗਰਸ ਬਲਾਕ ਮੁਹਾਲੀ ਦੇ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕਰਦੇ ਹੋਏ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਹੋਰ ਆਗੂ | ਤਸਵੀਰ : ਵਰਿੰਦਰਜੀਤ ਸਿੰਘ
<br/>
03-09-2025