ਕੁਰਾਲੀ ਸਥਿਤ ਪਾਵਰਕਾਮ ਦੇ ਦਫ਼ਤਰ ਦੀ ਇਮਾਰਤ ਦੀ ਹਾਲਤ ਖਸਤਾ ਹੋਣ ਕਾਰਨ ਲੋਕ ਅਤੇ ਦਫ਼ਤਰੀ ਕਰਮਚਾਰੀ ਪ੍ਰੇਸ਼ਾਨ <br/>
ਕੁਰਾਲੀ ਦੇ ਪਾਵਰਕਾਮ ਦੇ ਦਫ਼ਤਰ ਅੰਦਰ ਖੜਿ੍ਹਆ ਬਰਸਾਤੀ ਪਾਣੀ | (ਸੱਜੇ) ਕੁਰਾਲੀ ਦੇ ਪਾਵਰਕਾਮ ਦੇ ਦਫ਼ਤਰ ਦੀ ਛੱਤ 'ਚੋਂ ਪਾਣੀ ਰਿਸਣ ਕਾਰਨ ਮੁਲਜ਼ਮਾਂ ਵਲੋਂ ਤਿ੍ਪਾਲ ਨਾਲ ਢੱਕੇ ਹੋਏ ਕੰਪਿਊਟਰ | ਤਸਵੀਰਾਂ : ਹਰਪ੍ਰੀਤ ਸਿੰਘ
<br/>
03-09-2025