30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2025

ਕੰਧ ਡਿਗਣ ਕਾਰਨ ਖੜ੍ਹੀ ਗੱਡੀ ਨੁਕਸਾਨੀ <br/>

Ad Position 21
No active advertisement
ਅਜੀਤ ਡੈਸਕ 04-09-2025
ਮੁੱਲਾਂਪੁਰ ਗਰੀਬਦਾਸ, 3 ਸਤੰਬਰ (ਦਿਲਬਰ ਸਿੰਘ ਖੈਰਪੁਰ)-ਪਿਛਲੇ ਦਿਨਾਂ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਿਸ਼ ਕਾਰਨ ਇਲਾਕੇ 'ਚ ਕਈ ਦੁਰਘਟਨਾਵਾਂ ਵੇਖਣ ਨੂੰ ਸਾਹਮਣੇ ਆਈਆਂ ਹਨ | ਨਿਊ ਚੰਡੀਗੜ੍ਹ ਦੇ ਕਸਬਾ ਮੁੱਲਾਂਪੁਰ ਗਰੀਬਦਾਸ ਵਿਖੇ ਰਤਵਾੜਾ ਸਾਹਿਬ ਰੋਡ ਨੇੜੇ ਭਾਰੀ ਮੀਂਹ ਦੌਰਾਨ ਕੰਧ ਡਿੱਗਣ ਨਾਲ ਖੜੀ ਗੱਡੀ ਨੁਕਸਾਨੀ ਗਈ | ਗੱਡੀ ਦਾ ਪਿਛਲਾ ਸ਼ੀਸਾ ਟੁੱਟ ਗਿਆ ਤੇ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ | ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਸੌਹਰੇ ਘਰ ਆਇਆ ਹੋਇਆ ਸੀ, ਬੱਚੇ ਨੂੰ ਦਵਾਈ ਦੁਆਉਣ ਲਈ ਘਰੋਂ ਜਾਣ ਲੱਗਿਆ ਸੀ ਕਿ ਬਾਹਰੋਂ ਇੱਕ ਜੋਰਦਾਰ ਆਵਾਜ਼ ਆਈ | ਜਦੋਂ ਵੇਖਣ ਗਏ ਤਾਂ ਕੰਧ ਡਿੱਗਣ ਕਾਰਨ ਗੱਡੀ ਦਾ ਬੁਰੀ ਤਰ੍ਹਾਂ ਨੁਕਸਾਨ ਹੋਇਆ ਵੇਖਣ ਨੂੰ ਮਿਲਿਆ |


Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਅਦਾਲਤ ਵਲੋਂ ਬਨੂੰੜ ਦੇ ਕਤਲ ਕੇਸ 'ਚ ਦੋ ਦੋਸ਼ੀ ਕਰਾਰ <br/> ਅਗਲੀ ਖ਼ਬਰ ਪੰਚਕੂਲਾ ਦੇ ਸਤਲੁਜ ਪਬਲਿਕ ਸਕੂਲ ਦੇ ਬਾਹਰ ਖੜ੍ਹੀ ਸਕਾਰਪੀਓ 'ਤੇ ਡਿਗਿਆ ਦਰੱਖ਼ਤ, 4 ਬੱਚੇ ਜ਼ਖ਼ਮੀ <br/>
Ad Position 24