16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਜਗਤਾਰ ਸਿੰਘ ਧਰਮਗੜ੍ਹ ਅਨੁਸਾਰ ਦਰਾਂ ਘਟਾਉਣਾ ਸਹੀ

Ad Position 21
repet_subhas-goyals [Copy P29]
ਜਗਤਾਰ ਸਿੰਘ ਧਰਮਗੜ੍ਹ <br/> 24-09-2025
ਪਿੰਡ ਧਰਮਗੜ੍ਹ ਦੇ ਵਸਨੀਕ ਜਗਤਾਰ ਸਿੰਘ ਨੇ ਕਿਹਾ ਕਿ ਜੀ. ਐੱਸ. ਟੀ. ਦੀਆਂ 5, 12 , 18 ਅਤੇ 28 ਫ਼ੀਸਦੀ ਵਾਲੀਆਂ ਚਾਰ ਦਰਾਂ ਨੂੰ ਘਟਾ ਕੇ ਸਿਰਫ਼ ਦੋ ਦਰਾਂ 5 ਅਤੇ 18 ਫ਼ੀਸਦੀ ਕਰਨ ਨਾਲ ਆਮ ਖਪਤਕਾਰ ਨੂੰ ਕੁੱਲ ਮਿਲਾ ਕੇ ਲਾਭ ਹੋਵੇਗਾ | ਇਸ ਤਰ੍ਹਾਂ ਕਰਨ ਨਾਲ ਇਕ ਤਾਂ 28 ਫ਼ੀਸਦੀ ਵਾਲੀ ਵੱਡੀ ਸਲੈਬ ਖ਼ਤਮ ਹੋ ਗਈ ਹੈ, ਜਦਕਿ ਬਹੁਤ ਸਾਰੀਆਂ ਵਸਤਾਂ ਉੱਤੇ 5 ਫ਼ੀਸਦੀ ਤੱਕ ਟੈਕਸ ਰਹਿ ਗਿਆ ਹੈ, ਜੋ ਕਿ ਸਹੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬਹੁਤ ਵੱਡੀਆਂ ਵਸਤਾਂ ਨੂੰ 18 ਫ਼ੀਸਦੀ ਦੇ ਦਾਇਰੇ 'ਚ ਰੱਖੇ ਅਤੇ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਨੂੰ 5 ਫ਼ੀਸਦੀ ਦੀ ਦਰ 'ਚ ਲਿਆਉਣ ਨੂੰ ਯਕੀਨੀ ਬਣਾਏ |


Ad Position 22
No active advertisement
ਪਿਛਲੀ ਖ਼ਬਰ ਵਪਾਰੀਆਂ ਨੂੰ ਹੋਵੇਗਾ ਲਾਭ- ਜੁਨੇਜਾ ਅਗਲੀ ਖ਼ਬਰ ਡਾਕਟਰੀ ਰਿਪੋਰਟ 'ਚ ਸੱਟਾਂ ਗੰਭੀਰ ਨਾ ਆਉਣ 'ਤੇ ਮਹਿਲਾ ਨੂੰ ਮਿਲੀ ਜ਼ਮਾਨਤ <br/>
Ad Position 24