ਚੰਡੀਗੜ੍ਹ, 21 ਨਵੰਬਰ (ਅ.ਬ.)-ਜੀ ਹਾਂ, ਜੇ ਤੁਸੀਂ ਫੈਸ਼ਨ ਦੇ ਇਸ ਦੌਰ ਵਿਚ ਨਵੇਂ ਟਰੈਂਡਸ ਨੂੰ ਅਪਣਾਉਣ 'ਚ ਵਿਸ਼ਵਾਸ ਰੱਖਦੇ ਹੋ ਤਾਂ ਤੁਸੀਂ ਇਸ ਸਮੇਂ ਸਹੀ ਤੇ ਘੱਟ ਕੀਮਤ 'ਤੇ ਵੱਧ ਖਰੀਦਾਰੀ ਕਰ ਸਕਦੇ ਹੋ | ਫੈਸ਼ਨ ਦੇ ਦੌਰ ਵਿਚ ਹਰ ਉਮਰ ਦੇ ਲੋਕ ਆਪਣੇ ਆਪ ਨੂੰ ਸੁੰਦਰ ਤੇ ਸਟਾਈਲਿਸ਼ ਦਿਖਾਉਣਾ ਚਾਹੁੰਦੇ ਹਨ | ਲੋਕਾਂ ਦੀ ਪਸੰਦ ਤੇ ਬਜਟ ਨੂੰ ਧਿਆਨ 'ਚ ਰੱਖਦੇ ਹੋਏ ਤੁਹਾਡੀ ਖਰੀਦਾਰੀ ਨੂੰ ਹੋਰ ਵੀ ਖਾਸ ਬਣਾਉਣ ਲਈ ਚੰਡੀਗੜ੍ਹ, ਸੈਕਟਰ 29-ਡੀ ਸਥਿਤ ਪ੍ਰਤਾਪ ਟੈਕਸਟਾਈਲ ਆਪਣੇ ਪਿਆਰੇ ਗਾਹਕਾਂ ਲਈ ਹਰ ਰੋਜ਼ ਨਵੀਆਂ ਸਕੀਮਾਂ ਲੈ ਕੇ ਆਉਂਦੇ ਹਨ | ਜਿਥੇ ਤੁਹਾਨੂੰ ਅਣਸਟਿਚਡ ਕੱਪੜਿਆਂ ਦੀ ਭਾਰੀ ਵਿਰਾਇਟੀ ਮਿਲਦੀ ਹੈ, ਇਥੇ ਰੇਮੰਡ, ਗ੍ਰੈਡੋ, ਇਟਾਲੀਅਨ ਸੂਟ ਤੇ ਪੈਂਟਸ ਆਦਿ ਦੇ ਨਵੇਂ ਡਿਜ਼ਾਈਨ ਕਈ ਰੰਗਾਂ 'ਚ ਉਪਲਬਧ ਹਨ | ਰੇਮੰਡ ਦੇ ਕੋਟ ਪੈਂਟ, ਸ਼ੇਰਵਾਨੀ, ਇੰਡੋ-ਵੇਸਟਰਨ ਤੇ ਟਕਸੀਡੋ ਆਦਿ ਦੀਆਂ ਢੇਰੋਂ ਵਰਾਇਟੀਆਂ ਵੀ ਉਪਲਬਧ ਹਨ | ਪ੍ਰਤਾਪ ਟੈਕਸਟਾਈਲ ਤੇ ਰੇਮੰਡ ਬ੍ਰਾਂਡ ਦੇ ਕੱਪੜਿਆਂ ਦੀਆਂ ਨਵੀਆਂ ਵਿਰਾਇਟੀਆਂ ਮਿਲਦੀਆਂ ਹਨ | ਇਥੇ ਰੇਮੰਡ ਦਾ ਇਕ ਕੋਟ-ਪੈਂਟ ਖਰੀਦਣ 'ਤੇ ਕੋਟ-ਪੈਂਟ ਦੀ ਸਿਲਾਈ ਮੁਫਤ ਕੀਤੀ ਜਾਂਦੀ ਹੈ ਤੇ ਨਾਲ ਹੀ 7 ਮੁਫਤ ਗਿਫ਼ਟ ਵੀ ਮਿਲਦੇ ਹਨ |