07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਫੈਮਲੀ ਮੈਡੀਕੇਅਰ ਹਸਪਤਾਲ 'ਚ ਖੂਨਦਾਨ ਤੇ ਮੈਡੀਕਲ ਚੈੱਕਅਪ ਕੈਂਪ ਲਗਾਇਆ <br/>

Ad Position 21
No active advertisement
ਕੈਂਪ ਦੌਰਾਨ ਮੁੱਖ ਮਹਿਮਾਨ ਖੂਨਦਾਨੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ | ਤਸਵੀਰ : ਬਿੱਲਾ ਅਕਾਲਗੜ੍ਹੀਆ <br/> 24-11-2025
ਕੁਰਾਲੀ, 23 ਨਵਬੰਰ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ ਦੇ ਚੰਡੀਗੜ੍ਹ ਮਾਰਗ 'ਤੇ ਸਥਿਤ ਫੈਮਿਲੀ ਮੈਡੀਕੇਅਰ ਹਸਪਤਾਲ ਵਿਖੇ ਡਾ. ਗੁਰਸਿਮਰਨ ਐਮ. ਡੀ. ਮੈਡੀਸਨ ਤੇ ਡਾ. ਕ੍ਰਸ਼ਿਮਾ ਦੀ ਦੇਖ-ਰੇਖ ਹੇਠ ਖੂਨਦਾਨ ਕੈਂਪ ਤੇ ਮੈਡੀਕਲ ਚੈੱਕਅਪ ਕੈਂਪ ਲਗਾਇਆ | ਕੈਂਪ ਦਾ ਉਦਘਾਟਨ ਯੂਥ ਆਗੂ ਬਿਕਰਮਜੀਤ ਸਿੰਘ ਵਿੱਕੀ ਖੈਰਪੁਰ ਤੇ ਮਨਜੀਤ ਸਿੰਘ ਗਰੇਵਾਲ ਵਲੋਂ ਸਾਝੇਂ ਤੌਰ 'ਤੇ ਕੀਤਾ | ਕੈਂਪ ਦੌਰਾਨ 50 ਦੇ ਕਰੀਬ ਖੂਨਦਾਨੀਆਂ ਵਲੋਂ ਖੂਨਦਾਨ ਕੀਤਾ, ਜਦ ਕਿ ਡਾ. ਸੰਦੀਪ ਸਿੰਘ ਈ. ਐਨ. ਟੀ. ਸਪੈਸ਼ਲਿਸਟ, ਡਾ. ਮੋਹਿਤ ਤੇ ਡਾ. ਗੌਰਵ ਜੈਨ ਵਲੋਂ 150 ਦੇ ਕਰੀਬ ਮਰੀਜ਼ਾਂ ਦਾ ਮੈਡੀਕਲ ਚੈੱਕਅਪ ਕੀਤਾ | ਇਸ ਦੌਰਾਨ ਜਿਥੇ ਡਾਕਟਰਾਂ ਵਲੋਂ ਮਰੀਜ਼ਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ, ਉਥੇ ਹੀ ਮੁੱਖ ਮਹਿਮਾਨਾਂ ਤੇ ਡਾਕਟਰਾਂ ਦੀ ਟੀਮ ਵਲੋ ਖੂਨਦਾਨੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ |

Ad Position 22
No active advertisement
ਪਿਛਲੀ ਖ਼ਬਰ ਕੇਂਦਰ ਦੀਆਂ ਪੰਜਾਬ ਤੋਂ ਚੰਡੀਗੜ੍ਹ ਨੂੰ ਖੋਹਣ ਦੀਆਂ ਸਾਜਿਸ਼ਾਂ ਨੂੰ ਸੂਬੇ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ-ਜੀਤੀ ਪਡਿਆ... ਅਗਲੀ ਖ਼ਬਰ ਸੈਕਟਰ-34 'ਚ ਖੜ੍ਹੀ ਕਾਰ ਦਾ ਸ਼ੀਸ਼ਾ ਤੋੜ ਕੇ 60 ਹਜ਼ਾਰ ਦੀ ਨਕਦੀ ਤੇ ਦਸਤਾਵੇਜ਼ ਚੋਰੀ, ਇਕ ਗਿ੍ਫ਼ਤਾਰ
Ad Position 24