26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਡੈਜ਼ਮਾਰਟ ਵਿਖੇ ਖੁੱਲੇ੍ਹ ਰੈਸਟੋਰੈਂਟ ਦਾ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਵਲੋਂ ਉਦਘਾਟਨ <br/>

Ad Position 21
No active advertisement
ਖਰੜ-ਲਾਡਰਾਂ ਰੋਡ 'ਤੇ ਸਥਿਤ ਡੈਜ਼ਮਾਰਟ ਵਿਖੇ ਖੁੱਲ੍ਹੇ ਗੋਪਾਲ ਸਵਿਟਸ ਦੇ ਨਵੇਂ ਰੈਸਟੋਰੈਂਟ ਦਾ ਉਦਘਾਟਨ ਕਰਦੇ ਹੋਏ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲੇ | ਤਸਵੀਰ : ਜੰਡਪੁਰੀ <br/> 07-12-2025
ਖਰੜ, 6 ਦਸੰਬਰ (ਜੰਡਪੁਰੀ)-ਖਰੜ-ਲਾਂਡਰਾਂ ਰੋਡ 'ਤੇ ਸਥਿਤ ਡੈਜ਼ਮਾਰਟ ਵਿਖੇ ਗੋਪਾਲ ਸਵਿਟਸ ਦਾ ਨਵਾਂ ਰੈਸਟੋਰੈਂਟ ਖੁੱਲਿ੍ਹਆ ਹੈ, ਜਿਸ ਦਾ ਉਦਘਾਟਨ ਸੰਤ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਵਲੋਂ ਕੀਤਾ | ਇਸ ਮੌਕੇ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਨੇ ਪ੍ਰਬੰਧਕਾਂ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਗੋਪਾਲ ਸਵਿਟਸ ਦੇ ਸੰਚਾਲਕ ਸ਼ਰਨਜੀਤ ਸਿੰਘ, ਡੈਜ਼ਮਾਰਟ ਦੇ ਪ੍ਰਮੋਟਰ ਰਣਧੀਰ ਸੂਦ, ਯੋਗੇਸ਼ ਖੇਰ, ਗੁਰਪਾਲ ਸਿੰਘ ਸਿੱਧੂ ਤੇ ਕੈਪਟਨ ਹਰਿੰਦਰਪਾਲ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਚਾਇਤ ਸੰਮਤੀ ਚੋਣਾਂ ਨੂੰ ਲੈ ਕੇ ਜ਼ਿਲ੍ਹੇ ਭਰ 'ਚ 104 ਉਮੀਦਵਾਰਾਂ ਨੇ ਨਾਮਜ਼ਦਗੀਆਂ ਵਾਪਸ ਲਈਆਂ ਅਗਲੀ ਖ਼ਬਰ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਦਿਆਂ ਮਿ੍ਤਕ ਦੇਹ ਨੂੰ ਲਿਜਾਣ ਲਈ ਨਹੀਂ ਮਿਲੀ ਫਿਊਨਰਲ ਵੈਨ <br/>
Ad Position 24