ਮਾਨਸਾ, 2 ਜੂਨ (ਵਿ.ਪ੍ਰਤੀ)-ਸਦਰ ਮਾਨਸਾ ਪੁਲਿਸ ਨੇ ਬਲਰਾਜ ਸਿੰਘ ਵਾਸੀ ਨੰਗਲ ਕਲਾਂ ਤੋਂ 8 ਗ੍ਰਾਮ ਚਿੱਟਾ ਫੜਿ੍ਹਆ | ਇਸੇ ਤਰ੍ਹਾਂ ਸ਼ਹਿਰੀ-1 ਮਾਨਸਾ ਪੁਲਿਸ ਨੇ ਕੁਲਦੀਪ ਸਿੰਘ ਨਿੱਕਾ ਤੇ ਗੁਰਪ੍ਰੀਤ ਸਿੰਘ ਵਾਸੀ ਭਲਾਈਕੇ ਤੋਂ 1.15 ਗ੍ਰਾਮ ਚਿੱਟਾ ਸਮੇਤ ਮੋਟਰਸਾਈਕਲ ਬਰਾਮਦ ਕਰਕੇ ਗਿ੍ਫ਼ਤਾਰ ਕੀਤਾ | ਇਸ ਮਾਮਲੇ 'ਚ ਨਾਮਜ਼ਦ ਗੁਰਸੇਵਕ ਸਿੰਘ ਵਾਸੀ ਜਵਾਹਰਕੇ ਦੀ ਗਿ੍ਫ਼ਤਾਰੀ ਲਈ ਭਾਲ ਕੀਤੀ ਜਾ ਰਹੀ ਹੈ |