25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਪੁਰਖਾਲੀ ਵਿਖੇ ਸਿਹਤ ਜਾਂਚ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 05-06-2025
ਪੁਰਖਾਲੀ, 4 ਜੂਨ (ਅੰਮਿ੍ਤਪਾਲ ਸਿੰਘ ਬੰਟੀ)-ਸਿਹਤ ਕੇਂਦਰ ਪੁਰਖਾਲੀ ਵਿਖੇ ਸਿਹਤ ਜਾਂਚ ਕੈਂਪ ਲਗਾਇਆ ਗਿਆ ਅਤੇ ਮਮਤਾ ਦਿਵਸ ਮਨਾਇਆ ਗਿਆ, ਜਿਸ ਵਿਚ 0 ਤੋਂ ਪੰਜ ਸਾਲ ਦੇ ਬੱਚਿਆਂ ਨੂੰ ਟੀਕੇ ਲਗਾਏ ਗਏ ਗਰਭਵਤੀ ਔਰਤਾਂ ਨੂੰ ਵੀ ਟੀਕੇ ਲਗਾਏ ਗਏ ਅਤੇ ਗਰਭਵਤੀ ਔਰਤਾਂ ਨੂੰ ਸੰਤੁਲਿਤ ਭੋਜਨ ਖਾਣ ਲਈ ਦੱਸਿਆ ਗਿਆ ਸੁਰੱਖਿਅਤ ਜਣੇਪੇ ਲਈ ਸਰਕਾਰੀ ਹਸਪਤਾਲ ਵਿਚ ਜਣੇਪਾ ਕਰਵਾਉਣ ਲਈ ਕਿਹਾ ਗਿਆ ਬੀ ਪੀ ਸ਼ੁਗਰ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਡੇਂਗੂ ਤੋਂ ਬਚਾਅ ਲਈ ਵੀ ਦੱਸਿਆ ਗਿਆ ਅਤੇ ਪੀ ਐਚ ਸੀ ਪੁਰਖਾਲੀ ਵਿਚ ਸਾਰੇ ਜਿਵੇਂ ਕਿ ਸੀ.ਬੀ.ਸੀ, ਲਿਪਤ ਪ੍ਰੋਫਾਈਲ, ਆਇਰਨ, ਪ੍ਰੋਟੀਨ, ਏ.ਐਨ.ਸੀ. ਦੇ ਸਾਰੇ ਟੈਸਟ,ਥਾਈਰੈੱਡ, ਕੈਲਸ਼ੀਅਮ ਆਦਿ ਦੇ ਸਾਰੇ ਟੈਸਟਾਂ ਲਈ ਪੀ ਐਚ ਸੀ ਵਿਚ ਕਰਵਾਉਣ ਲਈ ਕਿਹਾ | ਇਸ ਮੌਕੇ ਐਸ. ਆਈ. ਜਗਦੀਸ ਸਿੰਘ, ਐਲ ਐਚ ਵੀ ਪ੍ਰੋਮਿਲਾ ਦੇਵੀ, ਸੀ. ਐਚ. ਓ. ਰਾਜਪਾਲ ਕੌਰ, ਹੈਲਥ ਵਰਕਰ ਵਿਸ਼ਾਲ ਮੋਹਨ ਸ਼ਰਮਾ, ਏ. ਐਨ. ਐਮ. ਹਰਜੀਤ ਕੌਰ, ਜਸਵੀਰ ਕੌਰ, ਸ਼ੇਰੋ ਅਤੇ ਬਲਜਿੰਦਰ ਕੌਰ ਤੇ ਪਿੰਡਾਂ ਦੀਆਂ ਔਰਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਵੇਲੀ ਕਲਾਂ ਵਾਰਡ ਨੰਬਰ 17 ਦੇ ਵਾਸੀ ਸੀਵਰੇਜ ਓਵਰਫਲੋਅ ਅਤੇ ਟਰੀਟਮੈਂਟ ਪਲਾਂਟ ਦੀ ਬਦਬੂ ਤੋਂ ਡਾਹਢੇ ਪ੍ਰੇਸ਼ਾਨ <br... ਅਗਲੀ ਖ਼ਬਰ ਐਡ. ਮਿੱਤਲ ਵਲੋਂ ਮਾਤਾ ਅਮਰਜੀਤ ਕੌਰ ਢਿੱਲੋਂ ਦੇ ਅਕਾਲ ਚਲਾਣੇ 'ਤੇ ਕੀਤਾ ਦੁੱਖ ਦਾ ਇਜ਼ਹਾਰ <br/>
Ad Position 24