ਦਾਊਦਪੂਰ ਵਿਖੇ ਦਰਿਆ ਦੇ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਲਈ ਤੀਜੇ ਦਿਨ ਵੀ ਕੋਸ਼ਿਸ਼ਾਂ ਜਾਰੀ <br/>
ਪਿੰਡ ਦਾਊਦਪੂਰ ਕੋਲ ਸਤਲੁਜ ਦਰਿਆ 'ਚ ਇਲਾਕੇ ਦੇ ਨੌਜਵਾਨਾਂ, ਫ਼ੌਜੀਆਂ ਨਾਲ ਮਿੱਟੀ ਚੁੱਕਦੇ ਹੋਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਦਾਊਦਪੂਰ ਢਾਹ ਵਾਲੀ ਥਾਂ ਪਹੁਚੇ ਅਕਾਲੀ ਆਗੂ ਪਲਵਿੰਦਰ ਸਿੰਘ ਤਲਵਾੜਾ | ਤਸਵੀਰਾਂ: ਮਨਜੀਤ ਸਿੰਘ ਸੈਣੀ
<br/>
04-09-2025