ਘਨੌਲੀ, 5 ਸਤੰਬਰ (ਜਸਵੀਰ ਸਿੰਘ ਸੈਣੀ)-ਅਕਾਲੀ ਦਲ ਵਾਰਿਸ ਪੰਜਾਬ ਵਲੋਂ ਘਨੌਲੀ ਦਬੁਰਜੀ, ਮਾਜਰਾ, ਬਸੋਟ ਤੋਂ ਰਾਹਤ ਸਮੱਗਰੀ ਦੀਆਂ ਟਰਾਲੀਆਂ ਭੇਜੀਆਂ ਗਈਆਂ | ਇਸ ਮੌਕੇ ਰਣਵੀਰ ਸਿੰਘ , ਮਨਪ੍ਰੀਤ ਸਿੰਘ ਪ੍ਰਗਟ ਸਿੰਘ ਘਨੌਲੀ , ਮੱਖਣ ਸਿੰਘ ਜੈਪਾਲ ਸਿੰਘ ਹਰਮੀਤ ਸਿੰਘ ਦਬੁਰਜੀ, ਗੁਰਮੁਖ ਸਿੰਘ ਅਰਜਨ ਸਿੰਘ ਮੇਵਾ ਸਿੰਘ ਆਦਿ ਹਾਜਰ ਸਨ |