14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਨੈਸ਼ਨਲ ਜੰਬੂਰੀ ਲਈ ਲਖਨਊ ਜਾਣ ਲਈ ਤਿਆਰ ਰੂਪਨਗਰ ਟੀਮ <br/>

Ad Position 21
repet_subhas-goyals [Copy P29]
ਮੀਟਿੰਗ ਉਪਰੰਤ ਜੰਬੂਰੀ ਟੀਮ ਅਤੇ ਪ੍ਰਬੰਧਕ | <br/> 23-11-2025
ਰੂਪਨਗਰ, 22 ਨਵੰਬਰ (ਸਟਾਫ਼ ਰਿਪੋਰਟਰ)-ਲਖਨਊ ਵਿਖੇ ਹੋ ਰਹੀ ਨੈਸ਼ਨਲ ਜੰਬੂਰੀ ਲਈ ਰੂਪਨਗਰ ਟੀਮ ਦੀ ਅਗਵਾਈ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ, ਐਸ.ਓ.ਸੀ. ਸਕਾਊਟ ਓਾਕਾਰ ਸਿੰਘ ਅਤੇ ਐਸ.ਓ.ਸੀ. ਗਾਈਡ ਨੀਟਾ ਕਸ਼ਯਪ ਕਰ ਰਹੇ ਹਨ | ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਸਕਾਊਟ ਸੁਰਿੰਦਰ ਸਿੰਘ ਨੇ ਦੱਸਿਆ ਕਿ 17 ਨਵੰਬਰ ਨੂੰ ਪਿ੍ੰਸੀਪਲ ਸੰਦੀਪ ਕੌਰ ਦੀ ਪ੍ਰਧਾਨਗੀ ਹੇਠ ਇੱਕ ਮਹੱਤਵਪੂਰਨ ਮੀਟਿੰਗ ਹੋਈ, ਜਿਸ ਵਿਚ ਤਿਆਰੀਆਂ ਨਾਲ ਸੰਬੰਧਿਤ ਸਮੀਖਿਆ ਕੀਤੀ ਗਈ | ਉਨ੍ਹਾਂ ਦੱਸਿਆ 16 ਗਾਈਡਾਂ ਅਤੇ 8 ਸਕਾਊਟਾਂ ਨੇ ਜੰਬੂਰੀ ਵਿਚ ਭਾਗ ਲੈਣਾ ਹੈ, ਜਿਨ੍ਹਾਂ ਦੀ ਨਿਗਰਾਨੀ ਦੀਪਾਕਰ, ਕੌਸ਼ਲ, ਰਜਿੰਦਰ ਕੌਰ ਅਤੇ ਸਤਵੰਤ ਕੌਰ ਕਰਨਗੇ | ਮੀਟਿੰਗ ਵਿਚ ਦਲਵਿੰਦਰ ਸਿੰਘ (ਡੀਲਿਗ ਸਕਾਊਟ-ਗਾਈਡ, ਡੀ.ਈ.ਓ. ਦਫ਼ਤਰ), ਮਧੂਸੂਦਨ (ਅਸਿਸਟੈਂਟ), ਅਵਤਾਰ ਸਿੰਘ (ਜ਼ਿਲ੍ਹਾ ਸਕੱਤਰ), ਪਰਮਿੰਦਰ ਕੌਰ (ਡੀਓਸੀ ਗਾਈਡ) ਅਤੇ ਪਰਦੀਪ ਕੁਮਾਰ ਵੀ ਸ਼ਾਮਲ ਹੋਏ |

Ad Position 22
No active advertisement
ਪਿਛਲੀ ਖ਼ਬਰ ਪੁਰਾਣੀ ਪੈਨਸ਼ਨ ਬਹਾਲੀ ਦੇ ਅਧੂਰੇ ਨੋਟੀਫਿਕੇਸ਼ਨ ਦੀਆਂ ਫੂਕੀਆਂ ਕਾਪੀਆਂ ਅਗਲੀ ਖ਼ਬਰ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਦੀ ਚੋਣ
Ad Position 24