05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਦੁੱਧ ਵਾਲੇ ਟੈਂਕਰ ਤੋਂ ਡਿੱਗੇ ਬਕਸੇ ਨਾਲ ਰਾਹਗੀਰ ਜ਼ਖ਼ਮੀ, ਰੋਪੜ ਰੈਫ਼ਰ

Ad Position 21
No active advertisement
ਅਜੀਤ ਡੈਸਕ 08-12-2025
ਸ੍ਰੀ ਚਮਕੌਰ ਸਾਹਿਬ, 7 ਦਸੰਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਪਿੱਪਲਮਾਜਰਾ ਵਿਖੇ ਇਕ ਦੁੱਧ ਦੇ ਟੈਂਕਰ ਤੋਂ ਡਿੱਗੇ ਬਕਸੇ ਨਾਲ ਪਿੰਡ ਦਾ ਇਕ ਵਿਅਕਤੀ ਜਸਵੀਰ ਸਿੰਘ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਪਹਿਲਾਂ ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ ਤੇ ਇਥੋਂ ਰੋਪੜ ਦੇ ਸਿਵਲ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ ਗਿਆ | ਜਿਥੇ ਉਸ ਦੀ ਲੱਤ ਦੀ ਹੱਡੀ ਟੁੱਟ ਗਈ ਤੇ ਸਿਰ 'ਤੇ ਕਈ ਟਾਂਕੇ ਲੱਗੇ ਹਨ | ਜਸਵੀਰ ਸਿੰਘ ਜੋ ਲੁਮੀਨੈਂਸ ਕੰਪਨੀ ਵਿਚ ਬਤੌਰ ਏਰੀਆ ਮੈਨੇਜਰ ਕੰਮ ਕਰਦਾ ਹੈ, ਨੇ ਦੱਸਿਆ ਕਿ ਉਹ ਪਿੰਡ ਤੋਂ ਸਵੇਰੇ ਸ੍ਰੀ ਚਮਕੌਰ ਸਾਹਿਬ ਵੱਲ ਆ ਰਿਹਾ ਸੀ ਸਾਹਮਣੇ ਤੋਂ ਆ ਰਹੇ ਦੁੱਧ ਵਾਲੇ ਟੈਂਕਰ ਉੱਪਰ ਰੱਖਿਆ ਬਕਸਾ ਉਸ ਦੇ ਉਪਰ ਡਿੱਗ ਗਿਆ ਤੇ ਉਹ ਜ਼ਖ਼ਮੀ ਹੋ ਗਿਆ |

Ad Position 22
No active advertisement
ਪਿਛਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦਾ ਪ੍ਰੀ-ਨਿਰਵਾਣ ਦਿਵਸ ਮਨਾਇਆ <br/> ਅਗਲੀ ਖ਼ਬਰ ਪੀ. ਐਮ. ਸ੍ਰੀ ਸਕੂਲ ਜੇ. ਐਨ. ਵੀ. ਸੰਧੂਆਂ ਵਿਖੇ ਲਗਾਇਆ ਐਨ. ਐਸ. ਐਸ. ਕੈਂਪ
Ad Position 24