19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਮਜੀਠੀਆ ਤੇ ਹੋਰ ਆਗੂਆਂ ਵਲੋਂ ਸੋਨਾ ਭੋਆ ਤੇ ਪਰਿਵਾਰ ਨਾਲ ਦੁੱਖ ਸਾਂਝਾ

Ad Position 21
No active advertisement
ਅਜੀਤ ਡੈਸਕ 04-06-2025
ਜੇਠੂਵਾਲ/ਜੈਂਤੀਪੁਰ 3 ਜੂਨ (ਮਿੱਤਰਪਾਲ ਸਿੰਘ ਰੰਧਾਵਾ, ਭੁਪਿੰਦਰ ਸਿੰਘ ਗਿੱਲ)-ਹਲਕਾ ਮਜੀਠਾ ਦੇ ਸੀਨੀਅਰ ਅਕਾਲੀ ਆਗੂ ਤੇ ਯੂਥ ਅਕਾਲੀ ਦਲ ਅੰਮਿ੍ਤਸਰ ਦਿਹਾਤੀ ਦੇ ਜਨਰਲ ਸਕੱਤਰ ਗੁਰਭੇਜ ਸਿੰਘ ਸੋਨਾ ਭੋਆ, ਸਰਪੰਚ ਮਨਜੀਤ ਕੌਰ ਭੋਆ ਦੇ ਪਿਤਾ ਤੇ ਬੀਬੀ ਮਨਜੀਤ ਕੌਰ ਜੌਹਲ ਦੇ ਪਤੀ ਸਰੂਪ ਸਿੰਘ ਜੋਹਲ ਦੀ ਹੋਈ ਅਚਨਚੇਤ ਮੌਤ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਸਮੇਤ ਹੋਰ ਆਗੂਆਂ ਵਲੋਂ ਜੋਹਲ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਸਰੂਪ ਸਿੰਘ ਜੌਹਲ ਦੀ ਮੌਤ ਨਾਲ ਪਰਿਵਾਰ 'ਤੇ ਅਕਾਲੀ ਦਲ ਨੂੰ ਬਹੁਤ ਵੱਡਾ ਘਾਟਾ ਪਿਆ ਹੈ | ਜੌਹਲ ਪਰਿਵਾਰ ਹਮੇਸ਼ਾਂ ਅਕਾਲੀ ਦਲ ਦੀ ਦਿਨ ਰਾਤ ਸੇਵਾ ਕਰ ਰਿਹਾ ਹੈ | ਹਲਕਾ ਮਜੀਠਾ ਦੇ ਅਕਾਲੀ ਦਲ ਪਾਰਟੀ ਵਰਕਰ ਮੇਰੀਆਂ ਸੱਜੀਆਂ ਬਾਹਾਂ ਹਨ ਤੇ ਮੇਰਾ ਆਪਣਾ ਪਰਿਵਾਰ ਹੈ ਉਨ੍ਹਾਂ ਦੇ ਦੁਖ ਸੁਖ ਵਿਚ ਸ਼ਾਮਿਲ ਹੋਣਾ ਮੇਰਾ ਮੁਢਲਾ ਫਰਜ਼ ਬਣਦਾ ਹੈ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ, ਪੀ. ਏ. ਲਖਬੀਰ ਸਿੰਘ ਗਿੱਲ, ਮੈਨੇਜਰ ਜਗਰੂਪ ਸਿੰਘ ਮਜੀਠਾ, ਸਾਬਕਾ ਸਰਪੰਚ ਜਸਪਾਲ ਸਿੰਘ ਭੋਆ, ਸਾਬਕਾ ਚੇਅਰਮੈਨ ਗੁਰਵੇਲ ਸਿੰਘ ਅਲਕੜੇ, ਭੁਪਿੰਦਰ ਸਿੰਘ ਬਿੱਟੂ, ਨਿਸ਼ਾਨ ਸਿੰਘ ਸਰਹਾਲਾ, ਸਰਪੰਚ ਰਘਬੀਰ ਸਿੰਘ ਸੰਧੂ, ਸਤਪਾਲ ਸਿੰਘ ਰਮਾਣਾ ਚੱਕ, ਸਾਬਕਾ ਮੈਨੇਜਰ ਸਿੰਘ ਢੱਡੇ, ਰਾਜਵਿੰਦਰ ਕੌਰ, ਜਗਬੀਰ ਸਿੰਘ ਚਾਚੋਵਾਲੀ, ਬਲਵਿੰਦਰ ਸਿੰਘ ਪੰਚ ਗ੍ਰੰਥੀ ਹਰਦੇਵ ਸਿੰਘ ਬਾਬਾ ਸੁਖਦੇਵ ਸਿੰਘ ਭੋਆ, ਨੰਬਰਦਾਰ ਬਲਵੰਤ ਸਿੰਘ ਢੱਡੇ, ਅਰਵਿੰਦਰ ਸਿੰਘ ਰੰਧਾਵਾ, ਜਥੇ. ਗੁਰਮੀਤ ਸਿੰਘ ਸਹਿਣੇਵਾਲੀ, ਲਖਬੀਰ ਸਿੰਘ ਸਹਿਣੇਵਾਲੀ, ਸਕੱਤਰ ਸਿੰਘ ਪਿੰਟੂ, ਗੁਰਪਿੰਦਰ ਸਿੰਘ ਬੱਲ, ਬਲਜੀਤ ਸਿੰਘ ਬਾਜਵਾ, ਅਜੇਪਾਲ ਸਿੰਘ ਜੌਹਲ, ਗੁਰਵਿੰਦਰ ਸਿੰਘ ਮੰਗਾ, ਗੁਰਮੁਖ ਸਿੰਘ, ਬਿੱਲਾ ਸੰਤੋਖ ਸਿੰਘ ਢੱਡੇ, ਜਥੇਦਾਰ ਅਨੂਪ ਸਿੰਘ, ਪੰਚ ਗੁਰਮੇਜ ਸਿੰਘ, ਬਾਬਾ ਮੇਜਰ ਸਿੰਘ, ਸੁਖਜੀਤ ਸਿੰਘ ਸ਼ੈਲੀ ਰੰਧਾਵਾ, ਮਾਸਟਰ ਹਰਪਾਲ ਸਿੰਘ, ਸੁਖਜਿੰਦਰ ਸਿੰਘ ਰੰਧਾਵਾ, ਇਕਬਾਲ ਸਿੰਘ ਚਾਟੀਵਿੰਡ, ਗੁਰਕੀਰਤ ਸਿੰਘ ਬੱਲ ਸਮੇਤ ਹੋਰ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ ਪਿਸਤੌਲ ਸਮੇਤ ਤਿੰਨ ਲੁਟੇਰਿਆਂ ਨੂੰ ਕੀਤਾ ਕਾਬੂ ਅਗਲੀ ਖ਼ਬਰ ਫ਼ਸਲ ਬਰਬਾਦ ਕਰਨ ਨੂੰ ਲੈ ਕੇ ਹੋਈ ਤਕਰਾਰ 'ਚ ਇਕ ਧਿਰ ਦੇ ਦੋ ਤੇ ਦੂਜੀ ਧਿਰ ਦਾ ਇਕ ਵਿਅਕਤੀ ਜ਼ਖਮੀ
Ad Position 24