ਭਿਆਨਕ ਹੜ੍ਹਾਂ ਨਾਲ ਫ਼ਸਲਾਂ ਨੁਕਸਾਨੀਆਂ ਹੋਣ ਕਾਰਨ ਗੁਰੂ ਘਰ ਦੇ ਵਜ਼ੀਰ (ਗ੍ਰੰਥੀ ਸਿੰਘ) ਦਾ ਫ਼ੈਸਲਾ, ਇਸ ਵਾਰ ਤਨਖ਼ਾਹ ਰੂਪੀ ਛਿਮਾਹੀ ਦੀ ਉਗਰਾਹੀ ਨਹੀਂ ਲਈ ਜਾਵੇਗੀ <br/>
ਗੁਰਦੁਆਰਾ ਸਾਹਿਬ ਪਿੰਡ ਫੁੱਲੇਚੱਕ ਵਿਖੇ ਸੇਵਾ ਨਿਭਾਉੇਣ ਵਾਲੇ ਗ੍ਰੰਥੀ ਬਾਬਾ ਅੰਮਿ੍ਤਪਾਲ ਸਿੰਘ ਸੰਗਤਾਂ ਨੂੰ ਅਪੀਲ ਕਰਦੇ ਹੋਏ ਅਤੇ ਗੁਰਦੁਆਰਾ ਸਾਹਿਬ ਦੀ ਬਾਹਰੀ ਤਸਵੀਰ | ਤਸਵੀਰ : ਗੁਰਪ੍ਰੀਤ ਸਿੰਘ ਢਿੱਲੋਂ
<br/>
26-09-2025