ਸੁਖਬੀਰ ਸਿੰਘ ਬਾਦਲ ਹੜ੍ਹ ਪੀੜਤਾਂ ਦੇ ਪਸ਼ੂਆਂ ਲਈ ਚਾਰੇ ਦੀਆਂ ਟਰਾਲੀਆਂ ਨੂੰ ਵਛੋਆ ਤੋਂ 27 ਨੂੰ ਕਰਨਗੇ ਰਵਾਨਾ-ਜੋਧ ਸਿੰਘ ਸਮਰਾ <br/>
ਹਲਕਾ ਅਜਨਾਲਾ ਵਿਚ 27 ਦੇ ਸੁਖਬੀਰ ਸਿੰਘ ਬਾਦਲ ਦੇ ਪ੍ਰੋਗਰਾਮ ਸੰਬੰਧੀ ਮੀਟਿੰਗ ਦੌਰਾਨ ਹਲਕਾ ਇੰਚਾਰਜ ਜੋਧ ਸਿੰਘ ਸਮਰਾ, ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ ਵਛੋਆ, ਪ੍ਰਧਾਨ ਸ਼ਿੰਦ ਸੈਂਸਰਾ, ਬ੍ਰਹਮ ਝੰਡੇਰ ਤੇ ਹੋਰ ਸ਼ਖ਼ਸੀਅਤਾਂ | ਤਸਵੀਰ : ਸ਼ਰਨਜੀਤ ਸਿੰਘ ਗਿੱਲ
<br/>
26-09-2025