08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਜੀ. ਐੱਸ. ਟੀ. ਅਧਿਕਾਰੀਆਂ ਨੇ ਦੋ ਫ਼ਰਮਾਂ 'ਤੇ ਕੀਤੀ ਛਾਪਾਮਾਰੀ

Ad Position 21
No active advertisement
ਅਜੀਤ ਡੈਸਕ 06-12-2025
ਸਮਾਣਾ, 5 ਦਸੰਬਰ (ਸਾਹਿਬ ਸਿੰਘ)-ਜੀ. ਐੱਸ. ਟੀ. ਵਿਭਾਗ ਦਫ਼ਤਰ ਲੁਧਿਆਣਾ ਦੇ ਉੱਚ-ਅਧਿਕਾਰੀਆਂ ਦੀ ਟੀਮ ਵਲੋਂ ਸਮਾਣਾ ਦੇ ਦੋ ਵਪਾਰੀਆਂ ਦੇ ਘਰਾਂ ਅਤੇ ਵਪਾਰਕ ਅਦਾਰਿਆਂ 'ਚ ਤੜਕਸਾਰ ਰੇਡ ਕਰਕੇ ਉਨ੍ਹਾਂ ਦੇ ਕਾਗ਼ਜ਼ਾਂ ਦੀ ਜਾਂਚ ਕੀਤੀ ਹੈ | ਇਸ ਜਾਂਚ ਦੌਰਾਨ ਮੀਡੀਆ ਨੂੰ ਅਧਿਕਾਰੀਆਂ ਨੇ ਕੁੱਝ ਵੀ ਦੱਸਣ ਤੋਂ ਇਨਕਾਰ ਕੀਤਾ, ਪਰ ਮੀਡੀਆ ਵਲੋਂ ਭਰੋਸੇਯੋਗ ਸੂਤਰਾਂ ਤੋਂ ਲਈ ਜਾਣਕਾਰੀ ਅਨੁਸਾਰ ਉਕਤ ਵਿਭਾਗ ਨੇ ਜਲੰਧਰ ਦੀ ਕਿਸੇ ਫ਼ਰਮ 'ਤੇ ਛਾਪਾਮਾਰੀ ਕੀਤੀ ਸੀ | ਉਸ ਦੇ ਅਧਾਰ 'ਤੇ ਸਮਾਣਾ ਦੇ ਸ਼ਿਵਾ ਇੰਟਰਪ੍ਰਾਇਜ਼ਜ ਕਮਾਸਪੁਰ ਰੋਡ ਅਤੇ ਮਨੀ ਐਕਸਚੇਂਜਰ ਦੀ ਇਕ ਦੁਕਾਨ 'ਤੇ ਛਾਪਾ ਮਾਰਿਆ ਜੋ ਸ਼ਾਮ ਤੱਕ ਜਾਂਚ ਜਾਰੀ ਰਹੀ |
Ad Position 22
No active advertisement
ਪਿਛਲੀ ਖ਼ਬਰ ਕੇ. ਜੇ. ਸਕੂਲ ਅਰਬਨ ਅਸਟੇਟ ਪਟਿਆਲਾ ਵਿਖੇ ਸਾਲਾਨਾ ਸਮਾਗਮ ਕਰਵਾਇਆ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਉਮੀਦਵਾਰਾਂ ਦੀ ਸੂਚੀ ਜਾਰੀ ਕਰਨ 'ਚ ਦੇਰੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਵਲੋਂ ਐੱਸ....
Ad Position 24