14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਸ਼ਹੀਦੀ ਜੋੜ ਮੇਲ ਨੂੰ ਮੁੱਖ ਰੱਖਦਿਆਂ ਸੜਕ ਕੰਢੇ ਦਰੱਖਤਾਂ 'ਤੇ ਰਿਫ਼ਲੈਕਟਰ ਲਗਾਏ

Ad Position 21
No active advertisement
ਅਜੀਤ ਡੈਸਕ 22-12-2025

ਸੰਘੋਲ, 21 ਦਸੰਬਰ (ਪਰਮਵੀਰ ਸਿੰਘ ਧਨੋਆ)-ਧੁੰਦ ਦੌਰਾਨ ਰਾਹਗੀਰਾਂ ਨੂੰ ਹਾਦਸਿਆਂ ਤੋਂ ਬਚਾਉਣ ਦੇ ਉਪਰਾਲੇ ਤਹਿਤ ਸੜਕ ਕੰਢੇ ਦਰਖਤਾਂ, ਪੋਲਾਂ 'ਤੇ ਰਿਫ਼ਲੈਕਟਰ ਲਗਾਏ ਗਏ ਹਨ | ਇਸ ਮੌਕੇ ਗੱਲਬਾਤ ਦੌਰਾਨ ਚੌਂਕੀ ਇੰਚਾਰਜ ਸੰਘੋਲ ਥਾਣੇਦਾਰ ਹਰਮਿੰਦਰ ਸਿੰਘ ਦੱਸਿਆ ਕਿ ਫ਼ਤਹਿਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਨੂੰ ਮੁੱਖ ਰੱਖਦਿਆਂ ਰਾਹਗੀਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਸੰਗਤ ਇਨ੍ਹਾਂ ਰਸਤਿਆਂ ਤੋਂ ਲੰਘਦੀ ਹੈ ਧੁੰਦ ਦਾ ਮੌਸਮ ਹੋਣ ਕਾਰਨ ਸੰਗਤ ਨੂੰ ਮੁਸ਼ਕਲ ਹੁੰਦੀ ਹੈ | ਜਿਸ ਕਾਰਨ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਰਿਫ਼ਲੈਕਟਰ ਲਾਉਣ ਦਾ ਉਪਰਾਲਾ ਕੀਤਾ ਗਿਆ | ਇਸ ਦੌਰਾਨ ਹੌਲਦਾਰ ਜਸਪ੍ਰੀਤ ਸਿੰਘ, ਕਰਨਵੀਰ ਸਿੰਘ, ਪਰਮਵੀਰ ਪਟਵਾਰੀ ਖੰਟ ਆਦਿ ਮੌਜੂਦ ਰਹੇ |

Ad Position 22
No active advertisement
ਪਿਛਲੀ ਖ਼ਬਰ ਫਰੈਂਡਸ਼ਿਪ ਤੇ ਡੈਮੋਕ੍ਰੇਟਿਕ ਗਰੱੁਪ ਬਹੁਮਤ ਨਾਲ ਆਰ.ਜੇ.ਐਮ.ਸੀ. 'ਤੇ ਕਾਬਜ਼ <br/> ਅਗਲੀ ਖ਼ਬਰ ਐੱਫ.ਡੀ.ਪੀ. ਦੇ ਤੀਜੇ ਦਿਨ 'ਆਧੁਨਿਕ ਖੋਜਕਾਰਾਂ ਲਈ ਏ.ਆਈ. ਦੇ ਸਾਧਨਾਂ' 'ਤੇ ਵਿਚਾਰ ਚਰਚਾ
Ad Position 24