13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਨਰੇਗਾ ਕਾਮੇ ਕੰਮ ਪ੍ਰਾਪਤੀ ਲਈ ਐਸ.ਡੀ.ਐਮ. ਦਫ਼ਤਰ ਬਾਹਰ ਕੱਲ੍ਹ ਨੂੰ ਦੇਣਗੇ ਧਰਨਾ- ਕਾਮਰੇਡ ਗਦਾਈਆ <br/>

Ad Position 21
No active advertisement
ਅਜੀਤ ਡੈਸਕ 22-12-2025
ਨਾਭਾ, 21 ਦਸੰਬਰ (ਜਗਨਾਰ ਸਿੰਘ ਦੁਲੱਦੀ)-ਕੇਂਦਰ ਸਰਕਾਰ ਵਲੋਂ 2005 'ਚ ਬਣੇ ਨਰੇਗਾ ਕਾਨੂੰਨ ਨੂੰ ਰੱਦ ਕਰਕੇ ਉਸ ਦੀ ਥਾਂ 'ਤੇ ਵੀ ਬੀ-ਜੀ ਰਾਮ ਜੀ, ਨਾਮ ਰੱਖ ਦਿੱਤਾ ਹੈ¢ ਇਸ ਨਵੇਂ ਕਾਨੂੰਨ ਵਿਚ ਕਾਮਿਆਂ ਨੂੰ ਕੰਮ ਦੀਆਂ ਸੰਭਾਵਨਾਵਾਂ ਵੀ ਬਹੁਤ ਘੱਟ ਗਈਆਂ ਹਨ ¢ ਇਸ ਸੰਬੰਧੀ ਕਾਮਰੇਡ ਕਸ਼ਮੀਰ ਸਿੰਘ ਗਦਾਈਆ ਮਜ਼ਦੂਰ ਆਗੂ ਰਾਜਿੰਦਰ ਸਿੰਘ ਕਕਰਾਲਾ, ਰੋਸ਼ਨ ਸਿੰਘ ਫÏਜੀ ਬਿਸ਼ਨਗੜ, ਪੰਜਾਬ ਇਸਤਰੀ ਸਭਾ ਦੇ ਜ਼ਿਲ੍ਹਾ ਆਗੂ ਬਲਜੀਤ ਕÏਰ ਗਦਾਈਆ, ਬੱਗਾ ਸਿੰਘ ਗਲਵੱਟੀ ਆਦਿ ਆਗੂਆਂ ਨੇ ਦੱਸਿਆ ਕਿ ਨਰੇਗਾ ਕਾਮੇ 6 ਮਹੀਨੇ ਤੋਂ ਵਿਹਲੇ ਬੈਠੇ ਹਨ, ਵਾਰ ਵਾਰ ਪੰਜਾਬ ਸਰਕਾਰ ਨੂੰ ਮੰਗ ਪੱਤਰ ਦੇਂਣ ਦੇ ਬਾਵਜੂਦ ਪੰਜਾਬ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕੀ, ਪੰਜਾਬ ਦੇ ਪੇਂਡੂ ਨਰੇਗਾ ਕਾਮੇ ਭੁੱਖਮਰੀ ਦਾ ਸ਼ਿਕਾਰ ਹੋਣ ਲੱਗ ਪਏ ਹਨ ਜਿਸ ਹੁਣ ਅੱਕੇ ਹੋਏ ਕਾਮੇ ਆਉਂਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਤਿੱਖਾ ਕਰਦਿਆ ਪੰਜਾਬ ਦੀਆਂ ਸਾਰੀਆਂ ਹੀ ਜੱਥੇਬੰਦੀਆਂ ਨੂੰ ਇੱਕ ਮੰਚ 'ਤੇ ਇਕੱਠੇ ਕਰਕੇ ਪੰਜਾਬ ਪੱਧਰ ਦਾ ਅੰਦੋਲਨ ਸ਼ੁਰੂ ਕਰ ਦਿੱਤਾ ਜਾਵੇਗਾ¢

Ad Position 22
No active advertisement
ਪਿਛਲੀ ਖ਼ਬਰ ਨਾਭਾ ਦੀ 23 ਸਾਲਾ ਮੁਸਕਾਨ ਗਰਗ ਬਣੀ ਜੱਜ <br/> ਅਗਲੀ ਖ਼ਬਰ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'ਆਪ' ਦੀ ਜਿੱਤ ਸਰਕਾਰ ਦੀਆਂ ਨੀਤੀਆਂ 'ਤੇ ਮੋਹਰ-ਵਿਧਾਇਕ ਜੌੜਾਮਾਜਰਾ...
Ad Position 24