ਫ਼ਰੀਦਕੋਟ, 2 ਜੂਨ (ਜਸਵੰਤ ਸਿੰਘ ਪੁਰਬਾ)-ਮਲਕੀਤ ਸਿੰਘ ਕੰਗ ਜੁਬਲੀ ਸਿਨੇਮੇ ਵਾਲੇ ਦੀ ਧਰਮ ਪਤਨੀ ਲੈਕਚਰਾਰ ਬਲਜਿੰਦਰ ਕੌਰ ਕੰਗ ਦੀ ਅੰਤਿਮ ਅਰਦਾਸ ਮੌਕੇ ਸ਼ਰਧਾਂਜਲੀ ਸਮਾਗਮ ਵਿਚ ਉਨ੍ਹਾਂ ਦਾ ਜੀਵਨ ਵੇਰਵਾ ਹਰਮੀਤ ਸਿੰਘ ਕੰਗ ਨੇ ਆਈਆਂ ਸੰਗਤਾਂ ਨਾਲ ਸਾਂਝਾ ਕੀਤਾ ਅਤੇ ਸ਼ਗਕ ਸੰਦੇਸ਼ ਸੀਨੀਅਰ ਕਾਂਗਰਸੀ ਆਗੂ ਜਸਵਿੰਦਰ ਸਿੰਘ ਸਿੱਖਾਂਵਾਲਾ ਨੇ ਪੜ੍ਹੇ | ਗੁਰਦੁਆਰਾ ਸਾਹਿਬ ਗਰੀਨ ਐਵਿਨਿਊ ਵਿਖੇ ਹੋਏ ਅੰਤਿਮ ਅਰਦਾਸ ਸਮਾਗਮ ਵਿਚ ਰਾਗੀ ਸਿੰਘਾਂ ਨੇ ਵੈਰਾਗਮਈ ਕੀਰਤਨ ਕੀਤਾ | ਸ਼ਰਧਾਂਜਲੀ ਸਮਾਗਮ ਵਿਚ ਜਸ਼ਨਪ੍ਰੀਤ ਸਿੰਘ ਜੈਸ਼ੀ ਢਿੱਲੋਂ ਸਾਬਕਾ ਚੇਅਰਮੈਨ, ਜਤਿੰਦਰਪਾਲ ਸਿੰਘ ਵੈਹਣੀਵਾਲ ਸ਼ੈਸਨ ਜੱਜ, ਰਾਜ ਰੋਮਾਣਾ, ਸਾਬਕਾ ਚੇਅਰਮੈਨ ਰਣਜੀਤ ਸਿੰਘ ਔਲਖ ਦਬੜੀਖਾਨਾ, ਸਾਬਕਾ ਪ੍ਰਧਾਨ ਹਰਨੇਕ ਸਿੰਘ ਚੰਨੀ, ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ, ਮਨੋਹਰ ਸਿੰਘ ਧੁੰਨਾ, ਇੰਦਰਜੀਤ ਸਿੰਘ ਖੀਵਾ, ਭਾਈ ਉਪੇਂਦਰ ਸਿੰਘ, ਜਬਰਜੰਗ ਸਿੰਘ ਬਰਾੜ ਚੱਕਦੂਹੇ ਵਾਲਾ, ਰਣਜੀਤ ਸਿੰਘ ਢਿੱਲੋਂ ਭੁੱਟੀਵਾਲਾ, ਜਸਵਿੰਦਰ ਸਿੰਘ ਮਿੰਟੂ ਕੰਗ, ਗੁਰਪ੍ਰੀਤ ਸਿੰਘ ਭੁੱਲਰ ਮਾਨ ਸਿੰਘ ਵਾਲਾ, ਬਲਰਾਜ ਸਿੰਘ ਖਾਲਸਾ ਝਬੇਲਵਾਲੀ, ਕੇ.ਪੀ. ਸਰਾ, ਮਹਿੰਦਰ ਸਿੰਘ ਸੋਢੀ, ਨਰਿੰਦਰ ਸਿੰਘ ਗਿੱਲ, ਐਸ.ਐਸ. ਗਰੇਵਾਲ, ਕਰਤਾਰ ਸਿੰਘ ਸਿੱਖਾਂਵਾਲਾ, ਦਰਸ਼ਨ ਲਾਲ ਚੁੱਘ, ਸੁਰਿੰਦਰ ਸਿੰਘ ਰੋਮਾਣਾ, ਦੀਪਇੰਦਰ ਸਿੰਘ ਸੇਖੋਂ, ਨਵਜੋਤ ਸਿੰਘ ਵੈਹਣੀਵਾਲ, ਮਹੀਪ ਇੰਦਰ ਸਿੰਘ ਸੇਖੋਂ, ਐਡਵੋਕੇਟ ਹਰੀ ਸਿੰਘ ਸੇਖੋਂ, ਸਾਬਕਾ ਨਗਰ ਕੌਂਸਲਰ ਫ਼ਤਿਹ ਸਿੰਘ ਸੇਖੋਂ, ਨਗਰ ਕੌਂਸਲ ਦੇ ਮੀਤ ਪ੍ਰਧਾਨ ਤੇਜਾ ਭਲਵਾਨ, ਅਵਨੀਤ ਸਿੰਘ ਕੰਗ, ਡੀ.ਐਸ.ਪੀ. ਹਰਜੀਤ ਸਿੰਘ ਭੱਟੀ, ਬਲਵਿੰਦਰ ਸਿੰਘ ਸਿੱਧੂ, ਇੰਜ. ਗੁਰਦਿਆਲ ਸਿੰਘ ਸੋਢੀ, ਐਡਵੋਕੇਟ ਸ਼ਿਵਕਰਤਾਰ ਸਿੰਘ ਸੇਖੋਂ, ਬਾਬਾ ਫ਼ਰੀਦ ਹਾਕੀ ਕਲੱਬ ਦੇ ਪ੍ਰਧਾਨ ਪਰਮਪਾਲ ਸਿੰਘ, ਮਾਸਟਰ ਸੰਤ ਸਿੰਘ ਅਤੇ ਤਪਿੰਦਰ ਸਿੰਘ ਬੇਦੀ ਆਦਿ ਹਾਜ਼ਰ ਸਨ |