24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਪ੍ਰਕਾਸ਼ ਸਿੰਘ ਸੇਵੇਵਾਲਾ ਦੀ ਅਗਵਾਈ ਹੇਠ ਭਾਜਪਾ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 05-06-2025
ਬਾਜਾਖਾਨਾ, 4 ਜੂਨ (ਜਗਦੀਪ ਸਿੰਘ ਗਿੱਲ)- ਨਜ਼ਦੀਕੀ ਪਿੰਡ ਝੱਖੜਵਾਲਾ ਵਿਖੇ ਪਿੰਡ ਵਾਸੀਆਂ ਅਤੇ ਸਤਿਕਾਰਯੋਗ ਵਰਕਰਾਂ ਵਲੋਂ ਹਲਕਾ ਇੰਚਾਰਜ ਪ੍ਰਕਾਸ਼ ਸਿੰਘ ਸੇਵੇਵਾਲਾ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ, ਜਿਸ ਮੁੱਖ ਤੌਰ 'ਤੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ, ਸਰਕਲ ਪ੍ਰਧਾਨ ਹਰਮੇਲ ਸਿੰਘ, ਸਰਕਲ ਪ੍ਰਧਾਨ ਰਵਿੰਦਰ ਤਾਇਲ, ਜ਼ਿਲ੍ਹਾ ਜਨਰਲ ਸਕੱਤਰ ਅਭੀ ਮਿੱਤਲ, ਯੂਥ ਆਗੂ ਰਣਬੀਰ ਸਿੰਘ ਹਾਜ਼ਰ ਸਨ | ਮੀਟਿੰਗ 'ਚ ਕੁਝ ਸਾਥੀਆ ਨੂੰ ਭਾਜਪਾ ਵਿਚ ਸ਼ਾਮਿਲ ਕਰਵਾਇਆ | ਮੀਟਿੰਗ 'ਚ ਮੈਂਬਰ ਪੰਚਾਇਤ ਸੇਵਕਪਾਲ ਸਿੰਘ, ਜਸਵੀਰ ਸਿੰਘ, ਜਗਸੀਰ ਸਿੰਘ ਪੰਚ, ਗੁਰਪ੍ਰੀਤ ਸਿੰਘ ਪੰਚ, ਨਛੱਤਰ ਸਿੰਘ ਬੱਗੀ, ਜਗਮੀਤ ਸਿੰਘ ਜ਼ਿਲ੍ਹਾ ਵਾਈਸ ਪ੍ਰਧਾਨ ਯੂਵਾ ਮੋਰਚਾ ਫ਼ਰੀਦਕੋਟ, ਪ੍ਰੀਤਮ ਸਿੰਘ, ਗੁਰਮੀਤ ਸਿੰਘ, ਅਨਮੋਲ ਸਿੰਘ, ਜਗਸੀਰ ਸਿੰਘ, ਜੱਸਾ ਸਿੰਘ, ਜਸਪ੍ਰੀਤ ਸਿੰਘ, ਅਮਰਜੀਤ ਸਿੰਘ ਸੰਦੀਪ ਸਿੰਘ, ਪੱਪੂ ਸਿੰਘ, ਪ੍ਰਦੀਪ ਸਿੰਘ, ਛਿੰਦੀ ਕੌਰ, ਗੇਜੋ ਕੌਰ, ਗੁਰਮੇਲ ਕÏਰ, ਬਲਵੀਰ ਕÏਰ ਅਤੇ ਲੱਖਾ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪਿ੍ੰਸੀਪਲ ਡਾ. ਰਾਜੇਸ਼ ਮੋਹਨ ਨੇ ਸਰਕਾਰੀ ਬਿ੍ਜਿੰਦਰਾ ਕਾਲਜ ਦਾ ਚਾਰਜ ਸੰਭਾਲਿਆ ਅਗਲੀ ਖ਼ਬਰ ਫ਼ਰਦ ਕੇਂਦਰ ਦੇ ਕਰਮਚਾਰੀ ਕਲਮਛੋੜ ਹੜਤਾਲ 'ਤੇ
Ad Position 24