05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਮਨਦੀਪ ਸਿੰਘ ਮਨੀ ਭੰਗਚੜ੍ਹੀ ਦੇ ਦਿਹਾਂਤ 'ਤੇ ਵੱਖ-ਵੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 02-11-2025
ਸ੍ਰੀ ਮੁਕਤਸਰ ਸਾਹਿਬ, 1 ਨਵੰਬਰ (ਰਣਜੀਤ ਸਿੰਘ ਢਿੱਲੋਂ)-ਨੌਜਵਾਨ ਆਗੂ ਮਨਦੀਪ ਸਿੰਘ ਮਨੀ ਭੰਗਚੜ੍ਹੀ ਪੁੱਤਰ ਜਗਸੀਰ ਸਿੰਘ ਪੂਨੀਆਂ ਵਾਸੀ ਸ੍ਰੀ ਮੁਕਤਸਰ ਸਾਹਿਬ ਦੇ ਬੇਵਕਤ ਦਿਹਾਂਤ 'ਤੇ ਵੱਖ-ਵੱਖ ਰਾਜਨੀਤਿਕ, ਸਮਾਜਿਕ, ਧਾਰਮਿਕ ਸ਼ਖ਼ਸੀਅਤਾਂ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ, ਇਲਾਕਾ ਤੇ ਪਿੰਡ ਵਾਸੀਆਂ ਨੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਦੇ ਵੱਡੇ ਭਰਾ ਰਮਨਦੀਪ ਸਿੰਘ ਭੰਗਚੜ੍ਹੀ (ਸੀਨੀਅਰ ਆਗੂ ਭਾਜਪਾ) ਨਾਲ ਦੁੱਖ ਸਾਂਝਾ ਕੀਤਾ ਹੈ | ਉਨ੍ਹਾਂ ਦੀ ਮੌਤ 'ਤੇ ਵਰੁਣ ਸ਼ਰਮਾ ਐੱਸ.ਐੱਸ.ਪੀ. ਪਟਿਆਲਾ, ਪਰਮਰਾਜ ਸਿੰਘ ਉਮਰਾਨੰਗਲ ਆਈ.ਪੀ.ਐੱਸ., ਸਵਰਨ ਸਿੰਘ ਵੈਦਵਾਣ ਰਿਟਾ. ਏ.ਆਈ.ਜੀ. ਇੰਟੈਲੀਜੈਂਸ, ਕੰਵਲਪ੍ਰੀਤ ਸਿੰਘ ਚਾਹਲ ਡੀ.ਸੀ.ਪੀ. ਲੁਧਿਆਣਾ, ਐੱਸ.ਕੇ. ਦਿਉੜਾ ਐੱਸ.ਪੀ. ਆਈ.ਬੀ., ਮੋਹਿਤ ਭਾਰਤੀ, ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਨਵਤੇਜ ਸਿੰਘ ਕਾਉਣੀ, ਹਰਪ੍ਰੀਤ ਸਿੰਘ ਮਾਨ ਐਡੀਸ਼ਨਲ ਐਡਵੋਕੇਟ ਜਨਰਲ, ਮੰਟੂ ਵੋਹਰਾ, ਅਜੈਪਾਲ ਸਿੰਘ ਮਿੱਡੂਖੇੜਾ, ਭਾਜਪਾ ਆਗੂ ਪੁਸ਼ਪਿੰਦਰ ਸਿੰਘ ਭੰਡਾਰੀ, ਮਹੰਤ ਕਸ਼ਮੀਰ ਸਿੰਘ, ਪਿ੍ੰਸੀਪਲ ਮਨੀਸ਼ ਚੋਪੜਾ, ਬਲਜੀਤ ਸਿੰਘ ਮਾਨ ਸੇਵਾ ਮੁਕਤ ਪਿ੍ੰਸੀਪਲ, ਕਾਬਲ ਸਿੰਘ ਸੰਧੂ ਰੁਪਾਣਾ, ਲਵਪ੍ਰੀਤ ਸਿੰਘ ਲੱਪੀ ਈਨਾਖੇੜਾ, ਇੰਸਪੈਕਟਰ ਸਰਬਜੀਤ ਸਿੰਘ, ਹਰਮੀਤ ਸਿੰਘ ਬੇਦੀ, ਇੰਦਰਜੀਤ ਸਿੰਘ ਭੋਲਾ, ਕੁਲਵੰਤ ਸਿੰਘ ਝਬੇਲਵਾਲੀ ਸੁਪਰਡੈਂਟ ਸ਼੍ਰੋਮਣੀ ਕਮੇਟੀ, ਗੁਰਮੀਤ ਸਿੰਘ ਸੰਧੂ ਖ਼ਜ਼ਾਨਚੀ, ਜਗਸੀਰ ਸਿੰਘ ਸਾਬਕਾ ਸਰਪੰਚ, ਇਕਬਾਲ ਸਿੰਘ, ਜਥੇਦਾਰ ਸੂਬਾ ਸਿੰਘ, ਬਲਤੇਜ ਸਿੰਘ ਭੰਗਚੜ੍ਹੀ, ਸੁਰਿੰਦਰ ਕੁਮਾਰ ਪੀ.ਏ., ਸੁਮੇਰ ਸਿੰਘ ਬਾਦੀਆਂ, ਜਗਦੀਸ਼ ਸ਼ਰਮਾ ਮਾਨਸਾ, ਮਨਦੀਪ ਸਿੰਘ ਬਰਾੜ ਚੇਅਰਮੈਨ ਕਾਲਜ ਮਲੋਟ, ਗੁਰਸਾਹਿਬ ਸਿੰਘ ਢਿੱਲੋਂ ਮੁਰਾਦਵਾਲਾ, ਪਿ੍ਤਪਾਲ ਸਿੰਘ ਚੰਨੂ, ਮੌਂਟੀ ਬਰਾੜ ਝੀਂਡਵਾਲਾ, ਨਿਹਾਲ ਸਿੰਘ ਆਸਾ ਬੁੱਟਰ, ਧਰਮਪਾਲ ਸ਼ਰਮਾ, ਚੰਦਰ ਮੋਹਨ ਸ਼ਰਮਾ, ਭਾਸ਼ਾ ਪੂਨੀਆਂ ਕੋਟਲੀ ਅਬਲੂ, ਸਤਨਾਮ ਸਿੰਘ ਬਰਾੜ, ਸਿਮਰਜੀਤ ਸਿੰਘ ਕੋਟਕਪੂਰਾ, ਅਸ਼ੋਕ ਕੁਮਾਰ ਕਾਲਾ ਭੁੱਚੋ ਮੰਡੀ, ਮਨਪ੍ਰੀਤ ਸਿੰਘ ਕੋਟ ਸ਼ਮੀਰ, ਹੈਪੀ ਮਾਨਸ਼ਾਹੀਆ ਮਾਨਸਾ, ਜਗਮੇਲ ਸਿੰਘ ਘੁੜਿਆਣਾ, ਬਲਜੀਤ ਰਾਜ, ਗੁਰਮਨ ਸਿੱਧੂ, ਜ਼ਿਮੀਂ ਢਿੱਲੋਂ ਸਿਰਸਾ, ਗੁਰਪ੍ਰਤਾਪ ਸਿੰਘ ਸੰਧੂ, ਧਰਮਪਾਲ ਕਾਂਤੀ, ਗੁਰਮਨ ਸਿੱਧੂ ਗੰਗਾ, ਅਵਤੰਸ਼ ਸਿੰਘ ਪੂਨੀਆਂ, ਸੁਖਪਾਲ ਬਰਾੜ ਦੋਦਾ, ਲਾਭ ਸਿੰਘ ਸਾਹੂਵਾਲਾ, ਰਾਜੇਸ਼ਵਰ ਸਿੰਘ ਬਰਾੜ, ਸਰਤਾਜਪ੍ਰੀਤ ਸਿੰਘ ਖੰਗੂੜਾ, ਬਾਬਾ ਅਜੈਬ ਸਿੰਘ, ਮਨਜੀਤ ਸਿੰਘ, ਚਰਨਜੀਤ ਸਿੰਘ ਭੁੱਟੀਵਾਲਾ ਆਦਿ ਨੇ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਕਾਕਾ ਬਰਾੜ ਨੇ ਵੱਖ-ਵੱਖ ਪਿੰਡਾਂ 'ਚ ਪੰਚਾਇਤ ਘਰਾਂ ਦਾ ਰੱਖਿਆ ਨੀਂਹ ਪੱਥਰ ਅਗਲੀ ਖ਼ਬਰ ਐੱਸ.ਡੀ. ਸਕੂਲ ਵਿਖੇ ਸਿਹਤ ਜਾਂਚ ਕੈਂਪ ਲਗਾਇਆ
Ad Position 24
No active advertisement