30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਪ੍ਰਵਾਸੀ ਭਾਰਤੀ ਨੇ ਵਿਦਿਆਰਥੀਆਂ ਨੂੰ ਕੋਟੀਆਂ, ਬੂਟ ਅਤੇ ਜੁਰਾਬਾਂ ਵੰਡੀਆਂ

Ad Position 21
No active advertisement
ਅਜੀਤ ਡੈਸਕ 23-12-2025
ਫ਼ਰੀਦਕੋਟ, 22 ਦਸੰਬਰ (ਹਰਮਿੰਦਰ ਸਿੰਘ ਮਿੰਦਾ)-ਭਾਰਤੀ ਰੈੱਡ ਕਰਾਸ ਸੁਸਾਇਟੀ ਫ਼ਰੀਦਕੋਟ ਵਲੋਂ ਵਿਸ਼ੇਸ਼ ਲੋੜਾਂ ਵਾਲੇ ਵਿਦਿਆਥੀਆਂ ਲਈ ਚਲਾਏ ਜਾ ਰਹੇ ਰੇੱਡ ਕਰਾਸ ਉਮੰਗ, ਉਮੀਦ ਅਤੇ ਉਜਾਲਾ ਸਪੈਸ਼ਲ ਸਕੂਲਾਂ ਵਿਚ ਕੋਟੀਆਂ, ਬੁਟ ਅਤੇ ਜੁਰਾਬਾਂ ਆਦਿ ਵਿਦਿਆਥੀਆਂ ਨੂੰ ਪ੍ਰਵਾਸੀ ਭਾਰਤੀ ਮਾਸਟਰ ਸੱਤਿਆਪਾਲ ਸਿੰਘ ਹੱਲਣ ਅਤੇ ਉਨ੍ਹਾਂ ਦੇ ਬੇਟੇ ਹਰਿੰਦਰਪਾਲ ਸਿੰਘ ਹੱਲਣ ਵਲੋਂ 50 ਦੇ ਕਰੀਬ ਵਿਦਿਆਥੀਆਂ ਨੂੰ ਵੰਡੀਆਂ ਗਈਆਂ | ਇਸ ਮੌਕੇ ਕੁਲਦੀਪ ਸਿੰਘ ਸੁਪਰਡੈਂਟ ਰੈੱਡ ਕਰਾਸ ਸੀਨੀਅਰ ਸਿਟੀਜਨ, ਜਗਮੋਹਨ ਸਿੰਘ ਠੇਕੇਦਾਰ, ਜਗਪਾਲ ਸਿੰਘ ਲੈਦਰ ਟੈਕਨੀਸੀਅਨ, ਵਿਜੈ ਕੁਮਾਰ ਕੋਚ, ਅਮਨਜੀਤ ਕੌਰ, ਅਨੀਤਾ ਪਿ੍ੰਸੀਪਲ, ਵਨੀਤਾ, ਗਗਨਦੀਪ ਕੌਰ, ਰੁਪਿੰਦਰ ਕੌਰ ਅਤੇ ਗੁਰਪ੍ਰੀਤ ਕੌਰ ਹਾਜ਼ਰ ਸਨ | ਇਸ ਮੌਕੇ ਕੁਲਦੀਪ ਸਿੰਘ ਸੁਪਰਡੈਂਟ ਨੇ ਸਭ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗੁਰੂ ਰਾਮਦਾਸ ਫਿਜ਼ਿਓਥਰੈਪੀ ਸੈਂਟਰ ਵਿਖੇ ਮੁਫ਼ਤ ਸਿਹਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵਿਖੇ ਲਿਖਤੀ ਪੇਪਰ ਦੀ ਮੁਫ਼ਤ ਤਿਆਰੀ ਲਈ ਕੈਂਪ ਸ਼ੁਰੂ
Ad Position 24