05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਰਾਸ਼ਟਰੀ ਕਿਸਾਨ ਦਿਵਸ ਬੂਟਾ ਲਗਾ ਕੇ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 24-12-2025
ਸਾਦਿਕ, 23 ਦਸੰਬਰ (ਆਰ.ਐਸ.ਧੁੰਨਾ)-ਦੀਪ ਸਿੰਘ ਵਾਲਾ ਵਿਖੇ ਰਮਨਦੀਪ ਸਿੰਘ ਅÏਲਖ ਅਤੇ ਬਿੱਟੂ ਗਿਰਧਰ ਨੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਚ ਛੋਟੇ ਬੱਚਿਆਂ ਨਾਲ ਬੂਟਾ ਲਾ ਕੇ ਰਾਸ਼ਟਰੀ ਕਿਸਾਨ ਦਿਵਸ ਮਨਾਇਆ | ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਇਕ ਇਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕੇ ਪਿੰਡ ਵਿਚ ਵੱਧ ਤੋਂ ਵੱਧ ਛਾਂਦਾਰ, ਫ਼ਲਦਾਰ ਅਤੇ ਫ਼ੁੱਲਾਂ ਦੇ ਬੂਟੇ ਲਗਾਏ ਜਾਣ | ਉਨ੍ਹਾਂ ਬੱਚਿਆਂ ਨੂੰ ਵੀ ਅਪੀਲ ਕੀਤੀ ਕਿ ਸਰਦੀ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਅਤੇ ਛੁੱਟੀਆਂ ਵੀ ਹੋ ਰਹੀਆਂ ਹਨ ਤਾਂ ਤੁਸੀਂ ਆਪਣੇ ਦਿੱਤੇ ਸਕੂਲ ਦੇ ਕੰਮ ਨੂੰ ਘਰ ਬੈਠ ਕੇ ਹੀ ਪੂਰਾ ਕਰਨਾ ਹੈ ਅਤੇ ਜੇਕਰ ਕਿਤੇ ਜਾਣਾ ਵੀ ਹੋਵੇ ਤਾਂ ਗਰਮ ਅਤੇ ਮੋਟੇ ਕੱਪੜੇ ਪਾ ਕੇ ਹੀ ਜਾਣਾ ਹੈ ਤਾਂ ਜੋ ਠੰਡ ਤੋਂ ਬਚਿਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਪ੍ਰੋ. ਮੰਜੂ ਕਪੂਰ ਤੇ ਡਾ. ਪੂਜਾ ਭੱਲਾ ਤਰੱਕੀ ਉਪਰੰਤ ਪਿ੍ੰਸੀਪਲ ਬਣੇ ਅਗਲੀ ਖ਼ਬਰ ਬਿਜਲੀ ਬੋਰਡ ਦੇ ਨਿੱਜੀਕਰਨ ਖ਼ਿਲਾਫ਼ ਬਿਜਲੀ ਮੁਲਾਜ਼ਮਾਂ ਨੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜੀਆਂ
Ad Position 24