25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2025

ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ 7 ਤੋਂ ਮਹਿਰੋਲੀ (ਦਿੱਲੀ), ਕੁਰੂਕਸ਼ੇਤਰ ਤੇ ਸਢੌਰਾ ਵਿਖੇ ਮਨਾਵਾਂਗੇ-ਬਾਵਾ <br/>

Ad Position 21
No active advertisement
ਅਜੀਤ ਡੈਸਕ 05-06-2025

ਲੁਧਿਆਣਾ, 4 ਜੂਨ (ਪਰਮਿੰਦਰ ਸਿੰਘ ਆਹੂਜਾ)-ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ 309ਵਾਂ ਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ, ਦਿੱਲੀ (ਮਹਿਰੋਲੀ) ਬਾਬਾ ਜੀ ਦਾ ਸ਼ਹੀਦੀ ਅਸਥਾਨ, ਕੁਰੂਕਸ਼ੇਤਰ ਅਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਸੰਢੌਰਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਾਡੇਸ਼ਨ ਦੀਆਂ ਸੰਗਤਾਂ, ਫਾਊਾਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਹਰਿਆਣਾ ਫਾਊਾਡੇਸ਼ਨ ਦੇ ਪ੍ਰਧਾਨ ਉਮਰਾਓ ਸਿੰਘ ਛੀਨਾ, ਸਰਪ੍ਰਸਤ ਜਗਤਾਰ ਸਿੰਘ ਧੀਮਾਨ ਅਤੇ ਸੁਨੀਲ ਸ਼ਰਮਾ ਦੀ ਸਰਪ੍ਰਸਤੀ ਹੇਠ ਸ਼ਮੂਲੀਅਤ ਕਰਨਗੀਆਂ | ਬਾਵਾ ਨੇ ਦੱਸਿਆ ਕਿ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਸੰਬੰਧੀ ਸਮਾਗਮ 7 ਜੂਨ ਰਕਬਾ ਭਵਨ, 8 ਜੂਨ ਦਿੱਲੀ ਮਹਿਰੋਲੀ, 9 ਜੂਨ ਨੂੰ ਕੁਰੂਕਸ਼ੇਤਰ ਅਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਸੰਢੌਰਾ ਵਿਖੇ ਹੋਣਗੇ¢ ਉਪਰੋਕਤ ਸਮਾਗਮਾਂ ਦੀ ਦੇਖ-ਰੇਖ ਅਤੇ ਪ੍ਰਬੰਧਾਂ ਲਈ ਵੀ ਬਣੀ ਕਮੇਟੀ 'ਚ ਇਕਬਾਲ ਸਿੰਘ ਗਿੱਲ ਰਿਟਾਇਰਡ ਆਈ.ਪੀ.ਐਸ, ਉਮਰਾਓ ਸਿੰਘ ਛੀਨਾ, ਜਸਵੰਤ ਸਿੰਘ ਛਾਪਾ, ਪ੍ਰਦੀਪ ਸੁਆਮੀ, ਜਗਤਾਰ ਸਿੰਘ ਧੀਮਾਨ, ਕਰਨਲ ਸੁਨੀਲ ਸ਼ਰਮਾ, ਦੀਪ ਲੁਧਿਆਣਵੀ, ਜਗਜੀਵਨ ਸਿੰਘ ਗ਼ਰੀਬ, ਬੀਬੀ ਕਰਮਜੀਤ ਕÏਰ ਛੰਦੜਾਂ, ਬੀਬੀ ਸਵਰਨਜੀਤ ਕÏਰ ਸ਼ਾਮਿਲ ਹਨ¢

Ad Position 22
No active advertisement
ਪਿਛਲੀ ਖ਼ਬਰ ਅਬੋਹਰ ਨਿਵਾਸੀ ਦੂਸਰੀ ਵਾਰ ਰਾਜਸ਼੍ਰੀ ਲਾਟਰੀ ਵਿਚ 11 ਲੱਖ ਰੁਪਏ ਦਾ ਇਨਾਮ ਜਿੱਤ ਕੇ ਹੋਇਆ ਮਾਲਾਮਾਲ <br/> ਅਗਲੀ ਖ਼ਬਰ ਪੁਲਿਸ ਦੇ ਸੈਂਕੜੇ ਅਧਿਕਾਰੀ ਤੇ ਕਰਮਚਾਰੀ ਕੰਮ ਦੇ ਬੋਝ ਕਾਰਨ ਸਮੇਂ ਤੋਂ ਪਹਿਲਾਂ ਲੈ ਰਹੇ ਹਨ 'ਰਿਟਾਇਰਮੈਂਟ'
Ad Position 24